ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਾਂਝਾ ਸ਼ੋਰ ਸ਼ਰਾਬਾ ਸਣ, ਉਠਕੇ ਧੀਰਜ ਨਾਲ ਆਖਿਆ: ਰਾਂਝੇ ਉਠਕੇ ਆਖ਼ਿਆ “ਵਾਹ ਸਜਨ, ਹੀਰ ਹੱਸਕੇ ਤੇ ਮੇਹਰਬਾਨ ਹੋਈ । ਰੂਪ ਜੱਟ ਦਾ ਵੇਖਕੇ ਜਾਗ ਲੱਦੀ, ਹੀਰ ਵਾਰ ਘਤੀ ਸਰ ਗਰਦਾਨ ਹੋਈ ॥ ਇ ਬ ਕ ਦੇ ਫੱਟ ਲਗ ਗਏ । ਦੋ ਪਾਸੀ ਪੀੜ ਹੋ ਗਈ । ਹੀਰ ਤੇ ਝੰਗ ਦੇ ਹਾਕਮ ਦੀ ਧੀ, ਅਰ ਰਾਂਝਾ ਮਾਂ ਮਹੇਟਰ, ਕੋਈ ਸਾਕੇ ਨਹੀਂ, ਅੰਗ ਨਹੀਂ, ਭਾਈਆਂ ਨਾਲ ਰੱਠ ਕੇ ਆਇਆ ਹੋਇਆ, ਹੀਰ ਨੂੰ ਮੇਹਰਬਾਨ ਵੇਖ ਉਸ ਦੇ ਵੱਸ ਹੀ ਹੋ ਟੁਰਿਆ, ਜੋ ਉਸ ਕਹਿ ਸੋ ਕੀਤਾ । ਮੱਝੀਆਂ ਚ ਰਾਈਆਂ, ਚਾਕ ਸਦਾਇਆ ਪਰ ਅਪਨੇ ਸਜਨ ਦਾ ਹੀ ਨਾ ਦੁਖਾਇਆ । ਓਹੋ ਜਾਨਦਾ ਸੀ ਕਿ ਹੀਰ ਵੀ ਉਸਤੇ ਵਿਕੀ ਹੋਈ ਹੈ । ਉਹ ਉਸਦੀ ਬਰਦੀ ਤੇ ਏਹ ਉਸਦਾ ਗੋਲਾ । ਆਸ਼ਕ ਮਾਸ਼ੂਕ ਦੋਵੇਂ ਪ੍ਰੇਮ ਦੇ ਸਮੁੰਦਰ ਵਿਚ ਅਪਨੀ ਦੁਈ ਗਵਾ ਚੁਕੇ ਸਨ । ਲਕ ਲਜਿਆ, ਪਤ, ਸ਼ਰਮ, ਹਯਾ ਸਭ ਇਸ਼ਕੇ ਦੀ ਭੇਵਾ ਕਰਾ ਚੁਕੇ ਸਨ। ਜਦ ਏਸ ਬਹਾਦਰ ਨੇ ਅਪਨੇ ਕੰਮ ਨਾਲ ਹੀਰ ਦੇ Tuਓ ਨੂੰ ਖੁਬ ਕ ਰ ਲਿੱਤਾ ਅਰ ਉਸ ਤੋਂ ਹੀ ਨਾਲ ਨਿਕਾਹ ਪੜਾਨ ਦਾ ਇਕ ਰਾਚ ਵੀ ਕਰਾ ਲਿਤਾ | ਪਰ ਸ਼ਰੀਕਾਂ ਦੇ ਮੇਹਨੇ ਅਰ' ਮਤਾਂ ਦੇ ਨਿਹੋਰੇ ਕਮਜ਼ੋਰ ਦਿਲ ਚ ਚਕ ਨਾ ਸਹਾਰ ਸਕਿਆ, ਸਾਕ ਖੇੜਿਆਂ ਦੇ ਕਰ ਦਿਤਾ। ਖੇਡੇ ਹੀ ਵਿਆਹ ਟੁਰ ਪਏ ਅਰ ਰਾਂਝਾ ਮੰਹ ਤੱਕਦਾ ਹੈ ਰੋਹ ਗਿਆ ਅੰਤ ਨਾਲ ਮੱਝਾਂ ਛੇੜ ਕੇ ਈ ਰ ਆ । ਪਰ ਜਰ ਵਿਚ ਨਸ਼ਰ ਹੋ ਚੁੱਕਾ ਸੀ, ਰੰਗ ਪਰ ਗੁਜ਼ਾਰਾ ਕਿਥੋਂ ਹੁੰਦਾ ਸੀ । ਮੁੜ ਆ, ਡਾਵਾਂ ਡੋਲ, ਕੋਈ ਪਾਸ ਝਲਨ ਜੋਗਾ ਨਹੀਂ, ਜਗ ਇਸ ਦੀ ਨਿਰਾਸਤਾ ਦੀ ਇਹ ਦਿਸ਼ਾ ਸੀ ਤਾਂ ਭਾਬੀਆਂ ਨੇ ਫੇਰ ਖੜ ਲਿਖਿਆ ਅਰ ਬਲਾ ਭੇਜਿਆ। -੧੫੧੧