ਪੰਨਾ:ਕੋਇਲ ਕੂ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋਈ ਲਿਖੀ ਰਜ਼' ਰੰਝੇਟਿਆ ਵੇ, ਸਾਡੇ ਅੱਲੜੇ ਘਾਇ ਸਨ ਤੇ ਚੁੜੇ । ਮੁੜ ਆ ਨਾ ਵਿਗੜਿਆ ਕੰਮ ਤੇਰਾ, ਲਟਦੜਾ ਘਰੀਂ ਤੂੰ ਪਾ ਫੇਰੇ । ਜੇਹੜੇ ਫੁੱਲ ਦਾ ਨਿਤ ਤੂੰ ਰਹੀਂ ਚਾਖਾ, ਉਸ ਫੁੱਲ ਨੂੰ ਤੋੜ ਲੈ ਗਏ ਖੇੜੇ । ਕੋਈ ਨਹੀ' ਵਿਸਾਹ ਕਵਾਦੀਆਂ ਦਾ, ਐਵੇਂ ਲੋਕ ਨਕੰਮੜੇ ਕਰਨ ਝੇੜੇ । ਤੂੰ ਤਾਂ ਮੇਹਨਤਾਂ ਮੈਂ ਦਿਨ ਰੈਨ ਕਰਦਾ, ਵਖੋ ਕੁਦਰਤ ਰਖਦੀਆਂ ਕੌਨ ਫੇਰੇ । ਦਿਨੇ ਰਾਤ ਖਵਾਰ ਮੈਂ ਵਿਚ ਝ ਲਾ, ਕੌਲ ਕੁਆਰ ਰੀਆਂ ਦੇ ਹੋਏ ਨਾਲ ਤੇਰੇ । ਕਲਸ ਜ਼ਰੀ ਦਾ ਚਾੜੀਏ ਏ ਰੌਜ਼ੇ, ਜਿਸ ਵੇਲੜੇ ਆ ਕੇ ਵੜੇ ਵੇੜੇ ! ਭਾਬੀ ਨੇ ਤੇ ਏਹ ਜਾਤਾ ਸੀ ਕਿ ਰਾਂਝਾ ਹੁਣ ਲੋਕਰਾਂ ਖਾਕੇ ਘਰੀ ਮੁੜ ਆਸੀ ਅਰ ਆਕੇ ਉਸਦੀ ਕਾਮ ਭਰੀ ਆਸ ਪੂਜਾ ਸੀ ਪਰ ਰਾਂਝਾ ਕਿਸੇ ਹੋਰ ਮਿੱਟੀ ਦਾ ਘੜਿਆ ਸੀ । ਉਤਰ' ਲਿਖਿਆ: ਭਾਬੀ ਖਿਜ਼ਾਂ ਦੀ ਰੁੱਤ ਜਾਂ ਆਨ ਪੰ, ਭੌਰ ਆਸਰੇ ਤੇ ਪਏ ਜਾਲਦੇ ਨੀ । ਸੇਵਨ ਬੁਲਬੁਲਾਂ ਬੂਟਿਆਂ ਸੁਕਿਆਂ ਨੂੰ, ਰੱਬਾ ਫੁੱਲ ਲਟਕਨ ਨਾਲ ਡਾਲ ਦੇ ਨੀ । ਅਸਾਂ ਜਦੋਂ ਕਦੋਂ ਉਹਨਾ ਪਾਸ ਜਾਨਾਂ, ਜੇਹੜੇ ਮੋਹਰਮ ਸਾਡੜੇ ਹਾਲ ਦੇ ਨੀ । ਜਿਨ੍ਹਾਂ ਸੁਲੀਆਂ ਤੇ ਲਏ ਜਾਇ ਝੂਟੇ, ਮਨਸੂਰ ਹੋਰੀ ਸਾਡੇ ਨਾਲ ਦੇ ਨੀ। ਵਾਰਸ ਸ਼ਾਹ ਜੋ ਗਏ ਸੇ ਨਹੀਂ ਮੁੜਦੇ, ਲੋਕ ਅਸ਼ਾਂ ਤੋਂ ਆਵਨਾ ਭਾਲ ਦੇ ਨੀ । ਭਾਈ ਇਸ਼ਕ ਤੋਂ ਸਕੇ ਉਹ ਜਾਂਦੇ ਪੱੜ ਹੋਨ ਜੋ ਕਿਸੇ ਕੰਗਾਲ ਦੇ ਨੀ । ਮਾਰੇ ਬਲੀਆਂ ਦੇ ਘਰ ਨਾਹਿ ਵੜਦੇ , ਵਾਰਸ ਸ਼ਾਹ ਹੋਰੀ ਫਿਰਨ ਭਾਲਦੇ ਨੀ । ਏਹ ਸੱਚੇ ਪ੍ਰੇਮੀ ਦਾ ਜਵਾਬ ਸੀ, ਕਾਮੀ ਦਾ ਕੰਮ ਨਹੀਂ , ਅੰਤ ਅੱਕ ਰਾਂਝਾ ਜੋਗੀ ਬਨਿਆ । ਬਾਲਨਾਥ ਨੇ ਬਥੇਰਾ ਸਮਝਾ ਪਰ ਏਹ ਪੂਮ ਦਾ ਬੱਦਾ ਬਾਜ਼ ਨਾ ਆਇਆ । ਬਾਲ ਨਾਚ ਲ ਨਾਥ ਵੀ -੧੫੨