ਪੰਨਾ:ਕੋਇਲ ਕੂ.pdf/153

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੇਹਤੀ ਦੀ ਮਦਦ ਨ ਫੜਕੇ ਮਾਰਿਆ,

  • ਸ਼ੇਹਰ ਨੂੰ ਅਤੇ

ਇਸ ਦੇ ਹਨ, ਅਰ ਇਸ ਛਲ ਮੁਰਤ ਤੇ ਮੋਹਤ ਹੋ ਗਇਆ, ਅਰ ਜੋਗੀ ਬਨਾਇਆ | ਪਰ ਝੇ ਨੇ ਧੋਖਾ ਨਹੀਂ ਦਿਤਾ। ਬਾਲਬ ਨੂੰ ਵੀ ਆਪਨੇ ਇਸ਼ਕ ਦਾ ਹਾਲ ਦਸ ਦਿਤਾ ਅਰ ਜੇ ਧੋਖਾ ਈ ਕਰਨਾ ਹੁੰਦਾ ਤਾਂ ਉਸ ਨੂੰ ਟਿੱਲੇ ਜਾਕੇ ਯੋਗੀ ਬਨਨ ਦੀ ਕੀ ਲੋੜ ਸੀ ਐਂ ਵੇ ਈ ਭੇਸ ਵਟਾ ਟੁਰ ਪੈਂਦਾ, ਪਰ ਆਸ਼ਕਾਂ ਨੇ ਨਿਤਰਨਾ ਸੀ ਅਰ ਅਪਨੇ ਆਪ ਤੇ ਝੂਠ ਤੇ ਧੋਖੇ ਦਾ ਦਾਗ ਨਹੀਂ ਸੀ ਲਗਨ ਦੇ ! ਅੰਤ ਰਾਂਝੇ ਨੇ ਰੰਗਪੁਰ ਡੇਰੇ ਲਾਏ ਅਰ ਗਲੀ ਗਲੀ ਫੇਰ ਪਾ ਕੇ ਅਲਖ ਜਗਾਏ ! ਸੋਹੜੀ ਦੀ ਮਦਦ ਨਾਲ ਹੀਰ ਨੂੰ ਲੇ ਉਤੇ ਪਰ ਕਿਸਮਤ ਨੇ ਮਦਦ ਨਾ ਕੀਤਾ । ਖੇੜਿਆਂ ਫੜ ਕੇ ਮਾਰਿਆ, ਹੀਰ ਖੋਹ ਲਿੱਤੀ । ਅਦਲੀ ਰਾਜੇ ਭੰਨ ਦਿੱਤਾ ਪਰ ਸ ਚੇ ਆਸ਼ਕ ਦੀ ਆਹ ਨੇ ਸ਼ੈ ਹਰ ਨੂੰ ਅਗ ਲਾ ਦਿੱਤੀ। ਰਾਜੇ ਨੇ ਫੇਰ ਹੀਰ ਮੜਾਕੇ ਰਾਂਝੇ ਨੂੰ ਦਵਾ ਦਿਤੀ। ਹਨ ਰਾਂਝਾ ਜਿੱਤ ਗਿਆ | ਮਾਸ਼ਕ ਕੋਲ ਹੈ । ਘਰ ਜਾਂ ਦਾ ਅਰ ਭਾਬੀਆਂ ਦਾ ਉਲਭ ਦਾ ਅਰ ਅਪਨੀ ਉਮਰ ਸੁਖ ਤੇ ਮਜ਼ੇ ਵਿਚ ਬਤ ਦਾ । ਪਰ ਨਹੀਂ । ਇਸ ਨੇ ਇਕ ਰੰਨ ਨੂੰ ਉਧਾਲਕੇ ਲੈ ਜਾਨਾ ਬੁਰਾ ਸਮ ਝਿਆ, ਹੀਰ ਨੂੰ ਲੈ ਝੰਗ ਪੁੱਜਾ ਅਰ ਚੂਚਕ ਨੂੰ ਆਖਿਆ ਕਿ ਹੋਣ ਤੇ ਅਪਣੇ ਕੋਲ ਮੂਜਬ ਹੀਰ ਦਾ ਨਿਕਾਹ ਮੇਰੇ ਨਾਲ ਕਰ । ਚੂਚਕ ਤੇ ਰਾਜੀ ਪਰ ਘਰਦੀਆi ਤਰੀਮ ਨੇ ਫੇਰ ਤਾਨੇ ਮਾਰੇ ਹੀਰ ਨੂੰ ਬੁਰਿ ਆਰ ਬਨਇਆ । ਐਥੋਂ ਤੀਕਨ ਕੀਤਾ, ਕਿ ਚੂਚਕ ਨੇ ਰਾਂਝੇ ਨਾਲ ਦੇਗ ਕਮਇਆ। ਹਾਂ ਕੀਤੀ, ਰਝਾ ਜੰਦ ਲੈਨ ਘਰ ਗਇਆ, ਅਰ । ਪਿਛੋਂ ਸਿਆਲਾਂ ਨੇ ਹੀਰ ਨੂੰ ਜ਼ੋਰ ਦੇ ਕੇ ਮਾਰ ਦਿਤਾ । ਕੈ ਹਰ ਕਮਾ ਇਆਂ, ਇਕ ਧੀ ਮਾਰ ਦੁਆ ਰਾਂਝਾ ਮਰਾਇਆ। ਜਦ ਰਾਂਝਾ ਵਿਆਹੁਨ ਆਇਆ ਤਾਂ ਅੱਗੋਂ ਮਾਸ਼ਕ ਦੀ ਕਬਚ ਨਜ਼ਰ ਆਈ । ਬੱਸ ਬੱਚੇ ਆਸ਼ਕ ਨੇ ਓਥੇ ਈ ਜਾਨ ਦਿੱਤੀ ਅਰ ਦੋਹਾਂ ਦੀ ਰੂਹਾਂ ਦਾ ਮਿਲਾਪ ਹੋਇਆ । ਰਾਂਝੇ ਨੇ ਇਸ਼ਕ ਨੂੰ ਲਾਜ ਨਾ ਲਾਈ, ਨਾ ਈ ਅਪਨੀ ਪਤ ਅਰ ਬਚਨ ਦੀ ਹਾਨੀ ਹੋਨ -੧੫੩