ਪੰਨਾ:ਕੋਇਲ ਕੂ.pdf/154

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਿੱਤੀ । ਹੀਰ ਨੇ ਸੌ ਵਾਰ ਵਿਆਹ ਤੋਂ ਪੇਹਲੇ ਆਖਿਆ ਸੀ ਕਿ ਰਾਂਝਨਾ ਮੈਨੂੰ ਲੈਕੇ ਨਿਕਲ ਚਲ ਪਰ ਰਾਂਝੇ ਆਖਿਆ ਮੈਂ ਰੋਨਾ ਉਧਾਲਨ ਵਾਲਾ ਨਹੀਂ ਅਖਵਾਨਾ ਮੈਂ ਤੇ ਵਿਆਹ ਕੇ ਲੈ ਜਾਨਾ ਹੈ । ਏਹੀ ਹਠ ਰਖਿਆ ਅਰ ਅਪਨਾ ਸਰਵੰਸ ਲਾਇਆ । ਜਾਨ ਗਵਾਈ ਪਰ ਜੱਟਾਂ ਵਾਲੀ ਅਨਖ ਨਾ ਗਵਾਵੀ, ਹੀਰ ਨੇ ਰਾਂਝ ਨੂੰ ਸਲਾਹ ਦਿਤੀ ਸੀ: ਹੀਰ ਆਖਿਆ ਰਾਂਝਿਆ ਕੇਹਰ ਹੋਇਆ, ਏਥੋਂ ਚੱਲ ਜ ਉੱਠ ਕੇ ਚੱਲਨਾ ਏ । ਦੋਵੇਂ ਉੱਠਕੇ ਲੰਮੜੇ ਰਾਹ ਪਈਏ, ਕੋਈ ਅਸਾਂ ਨੇ ਦੇਸ ਨਾ ਮੱਲਨਾ ਏ । ਜਦੋਂ ਝਗੜੇ ਵੜੀ ਮ ਖੇੜਿਆਂ ਦੇ, ਕਿਸ ਅਸਾਂ ਨੂੰ ਮੋੜ ਨਾ ਘੱਲਨਾਏ । ਮਾਂ ਬਾਪ ਨੇ ਜਦੋਂ ਵਿਆਹ ਦਿੱਤਾ, ਕੋਈ ਅ ਸ ਦਾ ਜ਼ੋਰ ਨਾਂ ਚੋਂ ਲਨਾਏ ॥ ਕੇਹੀ ਸਲਾਹ ਹੈ ਹੀਰ ਅਪਨੀ ਬੇ ਬਸੀ ਜਾਨਦੀ ਸੀ ਅਰ ਅਪਨੇ ਸੱਚਨ ਦੇ ਨਾਲ ਜਾਨ ਨੂੰ ਤਿਆਰ ਸੀ । ਜੰਗ ਦੀ 1 ਲਾਹ ਚੁਕੀ ਸੀ-- ਨਿਹੋਂ ਲਾਕੇ ਲੱਜ ਬੇ ਲੱਜ ਹੋਈ, ਮੈਥੋਂ ਕੀਤੜੀ ਨਾ ਕਾਈ ਨਵ-ਮੁਕਬਲ ਸ਼ਾਹ ਨੇ ਅਪਨੀ ਹੀਰ ਵਿੱਚ ਜੋ ਹੀਰ ਵਾਰਸ ਦੇ ਕਿਸੇ ਤੋਂ ਪੁਰਾਨੀ ਜਾਪਦੀ ਹੈ) ਏਨਾ ਈ ਲਿਖਿਆ ਹੈ ਕਿ ਰਾ ਹੀਰ ਰਾਂਝੇ ਨੂੰ ਦਵਾ ਦਿੱਤੀ ਅਰ ਖੇੜਛੀਹੋ ਚਲੇ ਗਏ । ਅਗਲੀ ਕਬ ਕਿ ਹੀਰ ਤੇ ਰਾਂਝੇ ਦਾ ਨਕਾਹ ਕੀਕਨ ਹੋਇਆ ਨਹੀਂ , ਪਦਾ ਹੈ ਕਿ ਹੀਰ ਦੇ ਮਾਰਨ ਦੀ ਕਹਾਨੀ ਅਰ ਰਾਕ - ਕੁਰਬਾਨੀ ਵਾਰਸ ਸ਼ਾਹ ਹੋਰਾਂ ਦੀ ਜ਼ਬਾਨੀ ਨਾ ਹੋਵੇ । ਕਿਉਂ ਜਦੇ ' ਕੋਲੋਂ ਹਰਿ ਮਿਲ ਗਈ ਫੇਰ ਹੋਰ ਕਿਸ ਗਲ ਦੀ ਲੋੜ ਸੀ, "* ਜਾ ਕੇ ਅਪਨੇ ਗਲ ਸਿਆਪਾ ਪਾਨ ਦੀ ਜਰੂਰਤ ਘੱਟ ਸੀ। ਦੀ ਲੋੜ ਸੀ, ਐਵੇਂ ਝੰਗ -੧੫੪