ਪੰਨਾ:ਕੋਇਲ ਕੂ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੱਲ ਜਈ । ਇਕ ਭਾ ਭੜਕੀ ਤੇਰੇ ਇਸ਼ਕ ਵਾਲੀ, ਦੁਸੀਂ ਦੂਤੀਆਂ ਨੇ ਮੇਰੀ ਜਾਨ ਤਾਈ । ਜੇਹੜੀ ਹੋਵਨ ਸੀ ਸੋ ਹੋ ਚੁਕੀ, ਏਹੋ ਖਲਕ ਸਾਰੀ ਸਿਰ ਭੇਸ ਪਾਈ ॥ ਪਰ ਰਾਂਝੇ ਨੇ ਏਹਨਾਂ ਸਾਰੀਆਂ ਕਮਜੋਰ ਸਲਾਹਵਾਂ ਨੂੰ ਨਾ ਮੰਨਿਆ ਅਰ ਆਖਿਆ : ਹੀਰੇ ਇਸ਼ਕ ਨਾ ਮੂਲ ਸਵਾਦ ਦੇ ਦਾ, ਨਾਲ ਚੋਰੀਆਂ ਅਤੇ ਉਧਾਲਿਆਂ ਦੇ । ਕਿੜ ਪੈਂਦੀਆਂ ਨੇ ਤਾਂ ਦੇਸ ਵਿਚੋਂ, ਕਿਸੇ ਸੁਨੇ ਨੀ ਖੂਨੀਆਂ ਗਾਲਆਂ ਦੇ । ਏ ਮਾਲੂਮ ਹੋਇਆ ਤੇਰੇ ਸੁਖਨ ਉੱਤੋਂ, ਚਾਲੇ ਦੱਸਨੀਏ, ਮੁੰਹ ਕਾਲਿਆਂ ਦੇ । ਸਿਰ ਜਾਨ ਕੁਰਬਾਨ ਤੋਂ ਵਰਜਨੀਏ, ਪੜੁ ਡਿਠੇ ਨੀ ਕਿ ਬਰ ਵਾਲਿਆਂ ਦੇ | ਠੱਗੀ ਨਲ ਤੋਂ ਮਹੀਂ ਚ ਰਾ ਲਈਆਂ, ਏਹ ਰਾਹ ਰੰਨਾਂ ਦਿਆਂ ਚਾਲਿਆਂ ਦੇ | ਵਾਰਸਸ਼ਾਹ ਸਰਾਫ ਸਭ ਜਾਨਦੇ ਨੀ, ਐਬ ਖੋਟਿਅ fਪੰਨਿਆਂ ਵਾਲਿਆਂ ਦੇ । | ਰਾਂਝੇ ਨੇ ਅਪਨੇ ਹਠ ਵਿਚ ਡਾਢੇ ਮੇਹਨੇ ਦਿੱਤੇ ਪਰ ਉਸ ਦੀ ਭੁਲ ਸੀ, ਜੋ ਅਪਨੇ ਮਾਸ਼ਕ ਨੂੰ ਜ਼ੋਰੀ ਲੈ ਜਾਂਦਾ ਕੋਈ ਐਬ ਨਾ ਹੁੰਦਾ ! ਮਿਰਜ਼ਾ ਸਾਹਿਬਾਂ ਨੂੰ ਇਸ ਤਰ੍ਹਾਂ ਲੈ ਗਿਆ ਸੀ ਤੇ ਬੀ ਕਿਸ਼ਨ ਰੁਕ ਮਨ ਨੂੰ ਗਾਲਾਂ ਬੱਧੀ ਈ ਲੈ ਨਸੇ ਸਨ । ਪਿਆਰ ਤੇ ਇਸ਼ਕ ਦਾ ਸਵਾਦ ਤਾਂ ਅਜੇਹੇ ਵਿਆਹ ਵਿਚ ਈ ਹੈ, ਲਾਵਾਂ ਲੈਕੇ ਤੇ ਬੱ ਦੇ ਵਾਸ ਦਾ ਵਿਆਹ ਹੋਇਆ। ਇਸ ਵਿਚ ਰਮੇਂਸ (Romance) ਦਾ ਨਾਂ ਕਿੱਥੋਂ ॥ ਜਿਥੇ ਸਿਰ ਸਿਰ ਬਾਜ਼ੀ ਲੱਗੀ ਹੋਵੇ , ਓਥੇ ਰੀਤ, ਤੇ ਜਗ ਦੀ ਲੀਕ ਦਾ ਕੀ ਕੰਮ ਪਰ ਰਾਂਝੇ ਨੇ ਜੋ ਕੁਝ www.ssesses

  • ਰਮੈਂਸ ਅੰਗੇਜ਼ੀ ਵਿਚ ਦੁਖ ਸੁਖ ਸਹਾਰਨੇ ਕੁਝ ਨਾ ਕੁਝ ਨਨ ਮਿਲਨਾ ਵਿਛਨ ਆਦ ਪ ਮ ਬਖੇੜੇ ਨੂੰ ਆਖਦੇ ਹਨ ।

-੧੫੫