ਬਾਪ ਹੱਸਕੇ ਪੁੱਛਦਾ ਕੌਨ ਹੁੰਦਾ ਏਹ ਮੁੰਡ' ਕਿਤ ਸਰਕਾਰ ਦਾ ਏ । ਹੱਥ ਲਾਇਆ ਪਿੰਡੇ ਤੇ ਦਾਗ ਪੈਂਦਾ, ਏਹ ਮਹੀ ਦੇ ਨਾ ਦਰਕਾਰ ਦਾ ਏ । ਹੀਰ ਆਖਦੀ ਹੈ: ਸੁਗੜ ਚ ਤ ਰ ਤੇ ਅਕਲ ਦਾ ਕੋਟ ਨੱਢਾ, ਮੇਹੀਂ ਬਹੁਤ ਸਮਾਲ ਕੇ ਚਾਰ ਦਾ ਏ।ਹਿਕੇ ਨਾਲ ਪਿਆਰ ਦੇ ਹੁੰਗ ਦੇਕੇ, ਸੋਟਾ ਸਿੰਗ ਤੇ ਮੂਲ ਨਾ ਮਾਰਦਾ ਏ ॥ ਚੂਚਕ ਆਖਦਾ ਹੈ: ਤਬਾ ਏਸ ਦੀ ਬਹੁਤ ਹਲੀਮ ਦਿਸੇ, ਨੈਨਾਂ ਨਾਲ ਕਰਦਾ ਲੋਟ ਪੋਟ ਹੈ ਨੀ । ਦਰਸ ਪਰਸ ਚੰਗੀ ਅਜੇ ਹੈ ਜਾਤਕ, ਮੁੰਡਾ ਜਾਪਦਾ ਹੋ ਗਭਰੂਫ ਹੈ ਨੀ । ਕੇਹੜੇ ਚੌਧਰੀ ਦਾ ਪੁਤਰ ਕੌਨ ਜਾ ਤੋਂ ਕੇਹਾ ਅਕਲ ਬਉਰ ਦਾ ਕੋਟ ਹੈ ਨੀ । ਏਹਨੂੰ ਰਿਜ਼ਕ ਨੇ ਆਨ ਉਦਾਸ ਕੀਤਾ, ਏਹਨੂੰ ਕੇਹੜੇ ਪੀਰ ਦੀ ਓਟ ਹੈ ਨੀ॥ ਹੀਰ ਦਾ ਜਵਾਬ ਤਿਆਰ, ਰਤੀ ਸੰਗ ਨਹੀਂ, ਡਰ ਨਹੀਂ, ਨਧੜਕ ਆਖਦੀ ਹੈ ॥ ਪਤ ਰ ਤਖਤ ਹਜ਼ਾਰੇ ਦੇ ਚੌਧਰੀ ਦਾ, ਰਾਂਝਾ ਜ਼ਾਤ ਦਾ ਜੱਟ ਅਸਲ ਹੈ ਜੀ । ਉਸਦਾ ਬੀਬੜਾ ਮੁੱਖ ਤੇ ਨੈਨ ਨਿੰਮੇ, ਵੱਡੀ ਸੋਹਨੀ ਇਸ ਦੀ ਡੀਲ ਹੈ ਜੀ । ਸੈਆਂ ਜਵਾਨਾਂ ਦਾ ਭਲਾ ਹੈ ਚਾਕ ਰਾਂਝਾ, ਜਿਥੇ ਨਿੱਤ ਪੈਂਦੇ ਲੇਖ ਫੇਰਿਆਂ ਦੇ । ਵਿਚ ਮਾਲ ਦੇ ਰਹੇ ਦਲੇਰ ਖੜਾ, ਪੈਹਲਵਾਨ ਜੁ ਵਿਚ ਅਖਾੜਿਆਂ ਦੇ । ਸਾਨੂੰ ਰੱਬ ਨੇ ਆਨ ਮਿਲਾਇਆਏ, ਮੈਂ ਤੇ ਪਾ ਰੱਖਾਂ ਵਿਚ ਧੀਆਂ ਦੇ ॥ -੧੫੮
ਪੰਨਾ:ਕੋਇਲ ਕੂ.pdf/158
ਦਿੱਖ