ਪੰਨਾ:ਕੋਇਲ ਕੂ.pdf/159

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅੰਤ ਚੂਚਕ ਅਪਨੀ ਪਿਆਰੀ ਧੀ ਦੇ ਕੇਨੇ ਨੂੰ ਮੰਨਦਾ ਅਤੇ ਰੋਝ ਨੂੰ ਜਾਨ ਬਝ ਕੇ ਚਾਕ ਵਖਦਾ ਹੈ । ਪਿਛਲੇ ਜ਼ਮਾਨੇ ਦੇ ਲੋਕ ਵੀ ਸਿੱਧੇ ਹੁੰਦੇ ਸਨ | ਤੇਰਾ ਆਖਣਾ ਅਸਾਂ ਮਨਜ਼ਰ ਕੀਤਾ, ਮੱਝ ਦੇਹ ਸਮਾਲ ਕੇ ਸਾਰੀਆਂ ਨੀ । ਖਬਰਦਾਰ ਰਹੇ ਮੱਝਾਂ ਵਿਚ ਖੜਾ, ਬੇਲੇ ਵਿਚ ਮੁਸੀਬਤਾਂ ਭਾਰੀਆਂ ਨੀ । ਵਲਾ ਕਰੇ ਨਹੀਂ ਨਾਲ ਖੱਧਿਆਂ ਦੇ, ਏਸ ਕਦੀ ਨਹੀਂ ਮੱਝਾਂ ਚਾਰੀਆਂ ਨੀ ਮਤਾਂ ਖੇਡ ਰੁੱਝ ੫੩ਆਂ ਜਾਨ ਮੱਝੀ, ਹੋਵਣ fਡ ਦੇ ਵਿਚ ਖਵਾਰੀਆਂ ਨੀ। ਪਿਉ ਨੂੰ ਮਨਾ, ਮਾਂ ਕੋਲ ਆਉਂਦੀ ਹੈ, ਅਰ ਬੜੇ ਲਾਡ ਨਾਲ ਕਹਿੰਦੀ ਹੈ। ਪਾਸ ਓ ਦੇ ਹੀਰ ਆ ਗੱਲ ਕੀ, ਮਾਹੀ ਮਹੀਂ ਦਾ ਆਕੇ ਛੜ ਆ ਮੈਂ । ਨਿੱਤ ਪਿੰਡ ਦੇ ਵਿਚ ਵਿਚਾਰ ਪੌਦੀ ਏਹੋ ਝਗੜਾ ਚ'ਏ ਨਬੜਿਆ ਮੈਂ॥ ਕੇਹਾ ਝਗੜਾ ਨਬੇੜਿਆ, ਘਰ ਯਾਰ ਲਿਆ ਬਹਾਲਿਆ' " ਮਾਪਿਆਂ ਤੇ ਹਨ । ਏਧਰ ਤੇ ਏਹ ਓਧਰ ਰੂਝ ਨੂੰ ਧੀਰਜ ਦੇ ਕੇ ਆਖਦੀ ਹੈ | ਮਖਨ ਖੰਡ ਪਵਾਉ ਨੇ ਖਾਓ ਮੀਆਂ, ਮਹੀਂ ਛੇੜਦੇ ਰੱਬ ਦੇ ਆਸਰੇ ਤੇ ਹੱਸ ਖੇਡ ਝਟਿਆ ਜਾਲ ਮੀਆਂ, ਗੁਜ਼ਰ ਆਵਸੀ ਦੇ ਕਾਸ੩ ਤੇ । ਹਰ ਚਾਏਭੱਤਾ, ਦੱਧ ਖੰਡ ਚਾਵਲ, ਮਈ ੨੨ ਦੇ ਪਾਸ ਲੈ ਧਾਂ ਵਦੀ ਹੈ । ਢੰਡ ਭਾਲਕੇ ਜਹ ਸਭ ਝੱਲ ਬਲਾਂ, ਤੁਰਤ ਪਾਸ ਰੰਝੇਟੇ ਦੇ ਆਂਵਦੀ ਹੈ l ਵਾਹ ਹੀਰੇ ਤੇਰੇ ਕਰਤੱਬ ! ਓਧਰ ਮਾਂ ਪਿਓ ਪਤਿ ਆਏ "ਰ ਝਾਏ’’ ਸਾਰੇ ਪਾਸੇ ਪੁਰੀ ਉਤਰੇ। ਹੀਰ ਨੂੰ ਡਰ ਸਤ' -੧੫੯