ਪੰਨਾ:ਕੋਇਲ ਕੂ.pdf/162

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰੰਗੇ । ਜਿਨ੍ਹਾਂ ਇਸ਼ਕ ਦੇ ਮਾਮਲੇ ਸਿਰੀਂ ਚਾਏ, ਵਾਰ ਸ ਹ ਨਾ ਕਿਸੇ ਤੋਂ , ਰੇਹਨ ਸੰਗੇ । ਮਾਂ ਵੀ ਧੀ ਦੇ ਰੰਗ ਵੇਖ ਹੈਰਾਨ ! ਕਰੇ ਕੀ ਕੁਖ ਦੀ ਜੰਮੀ ਦੇ ਏਹ ਕਾਰੇ। ਜੇ ਆਪ ਓਸ ਤਾਈਂ ਬੁਆਰ ਤ* ਅਪਨਾ ਈ ਨੱਕ ਵਢਾਏ । ਅੰਤ ਚੂਚਕ ਨਾਲ ਸਲਾਹ ਕਰਕੇ ਰਝੇ ਨੂੰ ਘਰੋਂ ਕਢ ਦਿਤਾ ਤਾਂ ਹੀਰ ਆਕੇ ਮਾਂ ਨੂੰ ਆਖਦੀ ਹੈ: ਅੰਮਾ ਚਾਕ ਤਰਾਹਿਆ ਚਾਇ ਬਾਬਲ, ਏਸ ਗੱਲ ਉੱਤੇ ਬਹੁਤ ਖੁਸ਼ੀ ਹੈ ਨੀ ਰਬ ਉਸ ਨੂੰ ਰਿਜ਼ਕ ਹੈ ਦੇਨ ਹਾਰਾ, ਕੋਈ ਉਸ ਦੇ ਰਿਜ਼ਕ ਨਾ ਤੁਸੀ ਹੈ ਨੀ । ਮੇਹੀਂ ਹੋਨ ਖਰਾਬ ਵਿਚ ਬੇਲਿਆਂ ਦੇ, ਇਨਾਂ ਚਾਵਣਿਆ ਤੇ ਬਹੁਤ ਸੁਖੀ ਹੈ ਨੀ। ਵਾਰਸ ਸ਼ਾਹ ਔਲਾਦ ਨਾ ਮਾਲ ਰੋਹਸੀਂ ਜਿਸ ਦਾ ਹੱਕ ਖੁੱਬਾ ਉਹ ਤਾਂ ਦੁਖੀ ਹੈ ਨੀ ॥ | ਜਦ ਹੀਰ ਦੇ ਭਰਾ ਨੇ ਵੀ ਭੈਣ ਨੂੰ ਆਖਿਆ ਕਿ ਚਾਕ ਦਾ ਪਿਛਾ ਛੱਡ ਦੇ; ਭਾਵੇਂ ਏਹ ਹੀਰ ਨੂੰ ਸਿੱਧਾ ਨੇ ਆਖਿਆ ਸ਼ਰਮ ਰਖੀ ਮਾਂ ਵੱਲ ਮੂੰਹ ਕਰਕੇ ਈ , ਆਖਿਆ, ਪਰ . ਹੀਰ ਵੀ ਬੈਠੀ ਸੀ॥ ਅਸਾਂ ਫੇਰ ਜੇ ਬਾਹਰ ਡਿੱਠੀਆਈ, ਸੱਟਾਂ ਏਸ ਨੂੰ ਜਾਨ ਤੋਂ ਮਾਰ ਅੱਖਾਂ । ਤੇਰੇ ਆਖਿਆਂ ਸਤਰ ਜੇ ਬਹੇ ਨਾਹੀ, ਫੇਰਾਂ ਏਸ ਦੀ ਧੰਨ ਤਲਵਾਰ ਅੱ ਮਾਂ ! ਚਾਕ ਵੜੇ ਨਾਹੀਂ ਸਾਡੇ ਵਿਚ ਵੜੇ, ਨਹੀਂ ਡੱਕਰੇ ਕਰਾਂਗਾ ਚਾਰ ਅੱਖਾਂ । ਜੇ ਧੀ ਨਾ ਹੁਕਮ ਵਿਚ ਰੱਖੀਆ ਈ, ਸਭੋ ਸਾੜ ਸੁਟੋ ਘਰ ਬਾਰ ਅੱਖਾਂ । ਹੀਰ ਵੀ ਕੋਲ ਬੈਠੀ ਸੁਨਦੀ ਸੀ, ਉਹ ਮਿੱਟੀ ਦੀ ਤੇ ਘੜੀ ਈ ਨਾਂ ਸੀ ਕਿ ਚੁਪ ਕਰ ਰੇਂਹਦੀ । ਬੋਲੀ, ਪਰ ਨਵੇਂ ਰੰਗ ਵਿਚ ਖੇਡੀ-- -੧੬੨