ਪੰਨਾ:ਕੋਇਲ ਕੂ.pdf/167

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਵਾ ਸ਼ੈ ਰਾਂਝਿਆ, ਕਾਮ ਦੇ ਵੱਸ ਨਹੀਂ ਹੋਇਆ | ਤੁਸੀਂ ਇਸ ਦੇ ਮਗਰ ਨਾ ਪਵੇ ਅੜੀਓ, ਕੁਝ ਖਣੀ ਨਹੀਂ ਏਸ ਵਿਪਾਰ ਉਤੋਂ । ਨੀ ਮੈਂ ਜੀ ਵਦੀ ਏਸ ਬਿਨ ਰਹੀ ਕੀ; ਘੋਲ ਘੋਲ ਘੱੜੀ ਰਾਂਝੇ ਯਾਰ ਉਤੋਂ । ਨੱਢੀ ਆਖਣ ਝਗੜਦੀ ਨਾਲ ਲੋਕਾਂ, ਏਸ ਸੋਹਣੇ ਬੰਬੜੇ ਯਾਰ ਉਤੋਂ । ਵਾਰਸ ਸ਼ਾਹ ਸਮਝਇ ਤੂੰ ਭਾਬੀਆਂ ਨੂੰ ਹੁਣ ਏ ਮੁੜੋ ਨਾ ਲੱਖ ਹਜ਼ਾਰ ਤੋਂ । ਵਾਹ ਨੀ ਹੀਰ ਤੇਰੀ ਪ੍ਰੀਤ, ਕਹਾ ਸੋਹਣਾ ਉਤਰ ਲਿਖਿਆ ਈ, ਕਿ ਭਾਬੀਆਂ ਦਾ ਮੂੰਹ ਤੋੜ ਦਿੱਤਾ । ਸੌਹਰੇ ਘਰ ਜਾਕੇ ਏਸ ਨੇ ਅਪਨੇ ਖਸਮ ਨੂੰ ਤੇ ਅਜਿਹਾ ਵੱਸ ਕੀਤਾ ਕਿ ਉਹ ਵਿਚਾਰਾ ਤੇ ਇਸ ਦੇ ਅੱਗ ਸਕਦਾ ਨਹੀਂ ਸੀ। ਪੈਹਲੀ ਰਾਤੀ ਈ ਜਦ ਵਿਚਾਰਾ ਚਾਈਂ ਈ ਆਇਆ ਤਾਂ ਇਸ ਨੇ ਉਹ ਭੰਨ ਕੀਤੀ ਕਿ ਸੈਦਾ ਸ਼ਰ ਦਾ ਹੋ ਗਿਆ । ਕਵੀ ਤੇ ਲਿਖਦੇ ਹਨ ਕਿ ਪੰਜਾਂ ਪੀਰਾਂ ਨੇ ਦs ਦਿਤੀ, ਅਰ ਸੈਦੇ ਨੂੰ ਹੀਰ ਦੇ ਪਲੰਘ ਤੇ ਚੜ੍ਹਦਿਆਂ ਹੀ ਲਾ ਦਿਤੀ, ਵਿਚਾਰਾਂ ਸੱਟਾਂ ਨਾਲ ਬਿਆਕੁਲ ਹੋਇਆ, ਕੋਈ ਲਖਦੇ ਹਨ ਕਿ ਸੈਦਾ ਨਾਮਰਦ’ ਹੋ ਗਿਆ | ਏਹ ਗੱਲਾਂ ਮੰਨ ਨਹੀਂ ਕਰਾਮਾਤਾਂ ਨੂੰ ਮੰਨਨ ਵਾਲੇ ਤੇ ਬੇਸ਼ ਕ ਮੰਨ ਸਨ, ਦਾ ਜੁਲਖ ਦੇ ਕੋਲ ਅਜ਼ੀਜ਼ ਮਿਸਰ ਆਇਆ ਸੀ, ਤਾਂ ਰੱਬ ਨੇ " ਨੂੰ ਨਾਮਰਦ ਬਨਾ ਦਿਤਾ, ਤੂੰ ਹੀਰ ਦਾ ਇਸ਼ਕ ਤੋੜ ਜਾਨ ਦੀ ਖਬਰ ਸੈਦੇ ਨੂੰ ਵੀ ਇਹ ਸਜਾ ਮਿਲੀ ਹੋਵੇ ਪਰ ਰੱਬ ਆ ਗਲ ਵਿਚ ਦਾਖਲ ਘੱਟ ਦੇਦਾ ਏ । ਸਾਨੂੰ ਇਸ ਮਾਮਲੇ ਮਾਂ ਦੇ ਵਰਵੇ ਮੁਜਬ ਵੇਖਣਾ ਚਾਹੀਦਾ ਹੈ । ਹੀਰ, ਰਾਂਝਾ ਤੇ ਦਮੀ ਸਨ, ਕੋਈ ਅਸਮਾਨੀ ਦੇਵਤਾ ਨਹੀਂ ਸਨ । ਜਾਂ ਤੇ ਸੋਦਾ ਆਦਮੀ ਸਨ, ਕੋਈ -੧੬੭