ਪੰਨਾ:ਕੋਇਲ ਕੂ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੀਰ ਸੁਲਤਾਨ ਨੂੰ ਖਬਰ ਹੋਵੇ, ਫਿਕਰ ਕਰੇ ਤੇਰੇ ਮੁਕਾਵਲੇ ਦਾ | ਰਠੇ ਰਾਂਝੇ ਨੂੰ ਮਨਾਂਦੀ ਹੈ: ਕੇਹਾ ਪੁੱਤਰਾਂ ਮਾਪਆਂ ਲੜਨ ਹੁੰਦਾ, ਤੁਸਾਂ ਖੱਟਨਾਂ ਤੇ ਅਸਾਂ ਖਾਵਨਾਵੀਂ । ਛਿੜ ਮਾਲ ਦੇ ਨਾਲ ਮੈਂ ਘੋਲ ਘਤੀ, ਰਾਤੀ ਮਾਲ ਸਾਂਭੀ ਘਰ ਲਿਆਵਨਾਏਂ । ਤੂੰਹੇ ਚੋਇਕੇ ਦੁੱਧ ਜਮਾਵਨਾਈ, ਤੂੰਹੇ ਹੀਰ ਦਾ ਪਲੰਘ ਵਛਾਵਨਾ ਈ । ਕੁੜੀ ਗੱਲ ਤੇਰੀ ਉਤੋਂ ਰੁੱਸ ਪਈ, ਤੂੰਹੀ ਉਸ ਨੂੰ ਆਨ ਮਨਾ ਵਨਾਈਂ ! ਹੀਰ ਦਾ ਪਿਤਾ ਪਰਾਨੇ ਜ ਦਾ ਸਿੱਧਾ ਸਾਧਾ ਜੱਟ, ਮਮ ਚੇਚਕ ਦੀ ਨੱਕ ਜਿਧਰ ਭਵਾਉ ਤੌਂ ਜਾਏ, ਜੇ ਧੀ ਮਨਾ |ਇਆ ਮੰਨ ਪਿਆ, ਜੋ ਵੋਹਟੀ ਫਿਰਾਇਆ ਫਿਰੇ ਗਿਆ । ਰਾਂਝੇ ਨਾਲ ਵਿਆਹ ਦਾ ਅਕਰਾਰ ਕੀਤਾ, ਫੇਰ ਖੇੜਿਆ ਦੇ ਸਾਕ ਦਿਤਾ, ਦਗਾ ਕਮਾਇਆ ॥ ਏਹ ਲੰਕਾ, ਚਚਕ ਦਾ ਸ਼ਰੀਕ ਈ ਸੀ, ਪਰ ਮਲੰਗ ਵ° ਕੈਦ ਹੋਇਆ ਹੋਇਆ ਏਹ ਹੀਰ ਦੇ ਪਿੱਛੇ ਲੱਕ ਬੰਨ ਕੇ ਪੈ ਗਿਆ । ਵਿਚਾਰੇ ਦੋਹਾਂ ਜੀਆਂ ਨੂੰ ਜਿਥੇ ਅਠਿਆਂ ਵੇਖੇ, ਆਕ ਪਰਹੇ ਵਿੱਚ ਡੰਡ ਪਾਵੇ ਅ ਰ ਚੂਚਕ ਦਾ ਨਾ ਵੱਢੇ । ਹੀਰ ਨੇ ਇਸ ਨੂੰ ਭਾਨ ਵੀ ਚੰਗੀ ਕੀਤੀ ਪਰ ਏਹ ਬਾਜ਼ ਨਾ ਆਇਆ, ਜੇ ਏਹ ਨਾ ਭੰਡੀ ਕਰਦਾ ਤਾਂ ਚੂਚਕ ਚੁਪ ਕੀਤਾ ਈ । ਨੂੰ ਰਾਂਝੇ ਨਾਲ ਵਿਆਹ ਦਿੰਦਾ। ਏਸੇ ਦੀ ਭੇਡੀ ਤੋਂ ਡਰਦਿਆਂ ਬੁਲਾਏ ਅਰ ਹੀਰ ਨੂੰ ਵਖਤ ਪਾਏ । ਏਹੀ ਲੰਝਾ ਹੀਰ ਤੇ ਰਾਂਝੇ ਦਾ ਅਤੇ ਘਾਤੀ ਬਨਿਆ ਪਰੇ ਵਿਚ ਜਾਕੇ ਆਖਦਾ ਹੈ: ਨਹੀਂ ਚੂਚਕੇ ਨੂੰ ਕੋਈ ਮੱਤ ਦੇ ਦਾ, ਨੱਢੀ ਮਾਰ ਕੇ ਨਹੀਂ -੧੭੮ -