ਉਪਰਲੀਆਂ ਸਾਰੀਆਂ ਗੱਲਾਂ ਸਿਧ ਹੋਨ ਲਿਖਦੇ ਹਾਂ ਸਵੇਰ ਦਾ ਵੇਲਾ ਬੈਂਤ ਚਿੜ ਚੁਕਦੀ ਨਾਲ ਉਠ ਤੁਰੇ ਪਾਲੀ, ਪਈਆਂ ਦੁਧ ਦੇ ਵਿਚ ਮਧਾਣੀਆਂ ਨੀ । ਉੱਠ ਨਾਹ ਵਣੇ ਵਾਸਤੇ ਜੁਆਨ ਦੌੜੇ, ਜਾਂ ਜਿਨਾਂ ਨੇ ਰਾਤ ਨੂੰ ਮਾਣੀਆਂ ਨੀ ! ਇਕਨਾ ਉਠਕੇ ਰਿੜਕਨਾ ਪਾ ਦਿੱਤਾ, ਇਕ ਧੋਦੀਆ ਫਿਰਨ ਦੋਧਾਨੀਆਂ ਨੀ । ਇਕ ਉਠਕੇ ਹਥੀਂ ਤਿਆਰ ਹੋਏ, ਇਕ ਢੰਡ ਦੇ ਫਿਰਨ ਪਰਾਨੀਆਂ ਨੀ । ਘਰੀਂ ਰੰਨਾਂ ਨੇ ਚੁੱਕੀਆਂ ਝੋਤੀਆਂ ਨੇ, ਜਿਨ੍ਹਾਂ ਤਾਊਨਾ ਗੁਨੁ ਪਕਾਨੀਆਂ ਨੀ ॥ ਜੱਟਾਂ ਦੀ ਹਾਲਤ ਦਸਦੇ ਹੋਏ ਲਿਖਦੇ ਹਨ, ਅੱਡ ਅੱਡ ਮਾਨੁੱਖਾਂ ਦੇ ਮੂੰਹੋਂ ਅਖਵਾਏ ਬਚਨ ਹਨ: ਵਾਰਸ ਸ਼ਾਹ ਅਸੀਂ ਜੱਟ ਸਦਾ ਖੋਟੇ ਇਕ ਜੱਟਕਾ ਫੰਦ ਵੀ ਲਾ ਲਈਏ ॥ ਚੂਚਕ ਜੱਟ ਚੋਰ ਤੇ ਯਾਰ ਤੇ ਰਾਹ ਮਾਰਨ, ਡੰਡੀਆਂ ਮੋਹਦੇ ਤੇ ਸੰਨ ਲਾਂਵਦੇ ਨੀ । ਵਾਰਸ ਸ਼ਾਹ ਏਹ ਜੱਟ ਨੀ ਸਭ ਖੋਟੇ, ਵੱਡੇ ਠੱਗ ਏਹ ਜੱਟ ਝਨਾਉਂਦੇ ਨੇ ॥ (ਰਾਂਝਾ ਡੋਗਰ ਜੱਟ ਈਮਾਨ ਨੂੰ ਵੇਚ ਖਾਂਦੇ, ਸੰਨਾਂ ਲਾਂਵਦੇ ਤੇ ਪਾੜ ਲਾਉਂਦੇ ਨੀ। ਜੇਹੇ ਆਪ ਹੋਵਨ ਤੇਹੀਆਂ ਔਰਤਾਂ ਨੇ, ਬਟੇ ਬੇਟੀਆਂ ਚੋਰੀਆਂ ਲਾਉਂਦੇ ਨੇ । ਜੇਹੜਾ ਚੋਰ ਤੇ ਰਾਹ ਜ਼ਨ ਹੋਏ ਕੋਈ, ਉਹਦੀ ਬੜੀ ਤਾਰੀਫ ਸੁਨਾਉਂਦੇ ਨੀ । ਮੁੰਹ ਆਖ ਕੁੜਮਾਈਆਂ ਖੋਹ ਲੈਂਦੇ, ਦੇਖੋ ਮੌਤ ਤੇ ਰੱਬ ਭੁਲਾ ਉੱਦੇ ਨੀ ਵਾਰਸ ਸ਼ਾਹ ਮੀਆਂ ਦੋ ਦੋ ਖਸਮ ਦੇ ਦੇ ਨਾਲ ਬੇਟੀਆਂ ਵੈਰ ਕਮਾਉਂਦੇ ਨੇ ॥ (ਵਾਰਸ