ਪੰਨਾ:ਕੋਇਲ ਕੂ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਸੀਂ ਜੱਟ ਹਾਂ ਮਤਲਬੀ ਯਾਰ ਪੁਰੇ, ਦਾਓ ਢੰਗ ਕਰਕੇ ਵਲਾ ਕੱਨੇ ਹਾਂ । ਇਕ ਗੱਲ ਤੋਂ ਜਾਨ ਕੁਰਬਾਨ ਕੇ ਨੀ, ਪਰ ਦਿਲੇ ਦਾ ਹਠ ਨਾ ਛੱਡਨੇ ਹਾਂ ॥ {ਰਾਂਝਾ ਪੱਤਾਂ ਹੋਨ ਇਕੀ ਜਿਸ ਜੱਟ ਤਾਈ, ਸੋਈ ਅਸਲ ਭਰਾ ਹੈ ਭਾਈਆਂ ਦਾ ( ਜੱਟ ਕਰੇ ਅਪਰਾਧ ਤੇ ਫੜੇ ਕੋਈ, ਮਾਰ ਸੁੱਟੀਏ ਪੁੱਤ, ਕਸਾਈਆਂ ਦਾ ਵਾਰਸ ਜੱ ਟ ਗਰਜ਼ ਦੇ ਵਾਸਤੇ ਬਨੇ ਮੱਤ, ਭਾਈ ਬਨੇ ਹਰ ਕੌਮ ਤੇ ਨਾਈਆਂ ਦਾ ( ਕਲਾਕਾਰ ਤੇ ਝਾਗੜ ਜੱਦ ਵੱਡੇ, ਖੋਂਹਦੇ ਮਾਂਲ ਨੀ ਜਾਂਦਿਆ ਰਾਹੀਆਂ ਦਾ ॥ [ਵਾਰਸ ਘੋਲ ਘੱਤੀਓ ਯਾਰ ਦੇ ਨਾਮ ਉਤੋਂ, ਜੋਗੀ ਮੁੱਖ ਸਮਾਲ ਹਤਿਆਰਿਆ ਵੇ । ਮਾਉਂ ਸੁਨਦਿਆਂ ਪੁਨੇ ਤੂੰ ਯਾਰ ਮੇਰਾ, ਏਡਾ ਕੇਹਰ ਕੀਤੇ ਲੜੇ ਮਾਰਿਆ ਵੇ ॥ [ਸੈਹਤੀ ਏਹ ਮਿਸਲ ਮਸ਼ਹੂਰ ਜਹਾਨ ਅੰਦਰ, ਜੱਟੀ ਚਾਰੇ ਈ ਥੋਕ ਸਵਾਰਦੀਏ । ਉੱਨ ਤੰਬਦੀ ਮੱਮੇ ਤੇ ਬਾਲ ਲੇੜੇ, ਚਿੜੀਆਂ ਹਾਕਰੇ, ਲੇਲੜੇ , ਚਾਰ ਦੀਏ ! ਜਦੋਂ ਆਉਂਦੀ ਝਗੜੇ ਦੀ ਗੱਲ ਉਤੇ ਥੋੜੀ ਗੱਲ ਨੂੰ ਬਹੁਤ ਖਲਾਰਦੀਏ ॥ [ਵਾਰਸ | ਸਾਰੇ ਕਿੱਸੇ ਵਿਚ ਥਾਂ ਥਾਂ ਉਸ ਸਮੇਂ ਦੇ ਹਾਲ ਦਾ ਨਕਸ਼' ਹੈ, ਯਾਰੀ ਲਾ ਕਵਾਰੀਆਂ ਲਈ ਇਕ ਮਾਮੂਲੀ ਗੱਲ ਸੀ, ਅਰ ਮਾਪੇ ਵੀ ਇਸਨੂੰ ਕੁਝ ਦੇਰ ਬੁਰਾ ਨਹੀਂ ਜਾਨਦੇ ਸਨ, ਜਿਸ ਹੀਲੇ ਹੋਣਾ ਕੰਮ ਕੱਢ ਲੈਨਾ, ਅਕਰਾਰੋਂ ਫਿਰਨਾ, ਡਾਕੇ ਚੋਰੀ ਨੂੰ ਐਬ ਨਾ -੧੮੧