ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਣਨਾ, ਏਹ ਜੱਟਾਂ ਦੇ ਸੁਭਾਓ ਹੀ ਸਨ, ਏਹ ਨ ਸਭਾਵਾਂ ਦੀ ਲੀਕ ਅਜੇ ਤਕ ਵੀ ਜੱਟਾਂ ਦੇ ਕਰਤੱਬਾਂ ਵਿਚ ਮਿਲਦੀ ਹੈ। ਜੋਗੀਆਂ, ਠਾਕਰਾਂ, ਮੱਲਾਂ, ਮਲਵਾਨਿਆਂ ਦੇ ਪੋਲ ਵੀ ਵਾਰਸ ਨੇ ਚੰਗੇ ਖੋਲੇ ਕਿਧਰੇ ੨ ਬੇਹਯਾਈ ਦੇ ਦਰਜੇ ਤੋਂ ਵੀ ਟੱਪ ਨਿਕਲੇ । ਕਾਜ਼ੀਆਂ ਸ਼ੇਖਾਂ ਦੀ ਖਬਰ ਲੈਂਦੇ ਹਨ ਦਾੜੀ ਸ਼ੇਖ ਦੀ ਅਮਲ ਸ਼ੈਤਾਨ ਵਾਲੇ, ਕਹਾ ਛਾਂਦੇ ਓ ਜਾਂਦਿਆਂ ਰਾਹੀਆਂ ਨੂੰ 1 ਅੱਗੇ ਕੱਢ ਕੁਰਾਨ ਤੇ ਬੈਹ ਅੰਬਰ ਕੇਹਾ ਅੱਡਿਆ ਮਕਰ ਦੀਆਂ ਫਾਹੀਆਂ ਨੂੰ । ਜੰਤਾ ਰੂਪ ਮੱਥ ਦਾ ਮੈਹਰਾਬ ਮੀਆਂ, ਭੰਤੇ ਆਖਨਾ ਏ ਜਾਂਦਿਆਂ ਰਾਹੀ ਨੂੰ । ਲਏ ਰਿਸ਼ਵਤਾਂ ਰੱਬ ਤੋਂ ਡਰੋ ਨਾਹੀਂ, ਅੱਗੇ ਅਜ਼ਲ ਦੇ ਕਰੇ ਅਕੜਾਈਆਂ ਨੂੰ ਖਾਂਏ ਵੱਢੀਆਂ ਝੂਠ ਹਰਾਮ ਬੋਲੇ ਤੈਨੂੰ ਨਬੀ ਦੀ ਮਾਰ ਹੈ ਕਾਜ਼ੀਆ ਵੇ ॥ ਜੋਗੀਆਂ ਦੀ ਕਹਾਨੀ, ਸੁਨੋਂ ਵਾਰਸ ਦੀ ਜ਼ਬਾਨੀ: ਦਿਨੇਂ ਬਣਨ ਅਵਧੂਤ ਗੁਰਦੇਵ ਜੋਗੀ, ਕਰਨ ਰਾਤ ਨੂੰ ਬਹੁਤ ਭਾਰਤੀਆਂ ਨੂੰ ਵੇਖ ਸੋਹੜਾ ਰੰਗ ਜਟੇਟੜੇ ਦਾ, ਜੋਗ ਦੇਨ ਦੀਆਂ ਕਰਨ ਤਿਆਰੀਆਂ ਨੀ॥ ਪੁਰਾਣੇ ਜੋਗੀਆਂ ਦੇ ਕੀ ਕਰਤਬ ਸਨ: ਬੁੱਢੀ ਮਾਂ ਬਾਬਰ ਜਾਨਨੀਏ, ਅਤੇ ਭੈਣ ਬਬਰ ਛੋਟੜੀ ਨੂੰ ! ਤੇ ਹੁਨ ਦੇ: ਅਸੀਂ ਬੁੱਢੀ ਨੂੰ ਮਾਈ ਜਾਨਨੇ ਹਾਂ, ਅਤੇ ਰੰਨ ਬਾਬਰ ਛੋਟੜੀ ਨੂੰ -੧੮੨