ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਾਫ਼ੀ ਸੀ । ਹੀਰ ਚੰਗਿਆਂ ਦੀ ਨੂੰਹ ਸੀ, ਘਰ ਘਰ ਦੀ ਛਿੱਟ ਥੋੜੀ ਸੀ । . ਏਸ ਕਿੱਸੇ ਦੀ ਪਲਾਟ ਦਰਿਆ ਝਨਾਂ ਦੇ ਕਿਨਾਰੇ ਤੇ ਈ ਹੈ ਅਤੇ ਸਮਾਂ ਬਾਬਰ ਤੋਂ ਪੈਹਲੇ ਜਾਂ ਕੋਲ ੨ ਦਾ। ਕੋਈ ਬੈਹਲੋਲ ਦੇ ਰਾਜ ਦੀ ਕਹਾਨੂੰ ਦਸਦੇ ਹਨ । ਰਾਂਝਾ ਤਖਤ ਹਜ਼ਾਰੇ ਦਾ ਜੋ ਪਿੰਡ ਰਾਂਝਿਆਂ ਦੇ ਕੋਲ ਹੈ, ਅਰ ਹੀਰ ਝੰਗ ਸਿਆਲਾਂ ਦੀ । ੮੦ ਮੀਲ ਦਾ ਫਾਸਲਾ, ਵਿਆਹੀ ਰੰਗ ਪੁਰ, ਜੋ ਅਜ ਕਲ ਮੁਜ਼ਫਰ ਗੜ ਦੇ ਜ਼ਿਲੇ ਵਿਚ, ਝੰਗ ਤੋਂ 20 ਮੀਲ ਦੱਖਨ ੫ਛਮ ਦੀ ਗੁਠ ਹੈ । ਰਾਂਝੇ ਨੇ ਜੋਗੀਆਂ ਦੇ ਟਿੱਲੇ ਜੋ ਗੋਰਖ ਦਾਣਿਲਾ ਬਾਹੂਰ ਹੈ, ਅਰ ਜਿੱਥੇ ਇਕ ਪੱਥਰ ਹੈ, ਜਿਸ ਤੇ ਆਖਦੇ ਹਨ ਰਾਂਝੇ ਦੇ ਕੰਨ ਪਾੜੇ ਸਨ, ਜਾਕੇ ਜੋਗ ਲੀਤ | ਜਦ ਖੇੜੇ ਹੀਰ ਨੂੰ ਰੰਗਪੁਰ ਲ ਗਏ ਏਹ ਉਦਾਸ ਹੋ ਹਜ਼ਾਰੇ ਨੂੰ ਮੁੜਿਆ, ਪਰ ਦਿਲ ਵਿਚ ਭਾਬੀਆਂ ਦੇ ਤਾਨੇ ਯਾਦ ਆਏ । ਬਿਨਾਂ ਹੀਰ ਮੁੜਨਾ ਇਕ ਦਾਗ ਜਾਤਾ । ਕੁਝ ਇਸ਼ਕ ਦਾ ਸਤਾਇਆ, ਕੁਝ ਖੇੜਿਆਂ ਦੇ ਹੀਰ ਲੈ ਜਾਨ ਨਿਆ ਤੇ ਨਿਰਾਸ਼ ਹੋਇਆ ੨ ਟਿੱਲੇ ਜਾਂ ਕੰਨ ਪੜ ਏਅਰ ਦੇਹ ਅਖਾਨ ਕਿ; (ਇਸ਼ਕੋਂ ਫਿਵਾ ਜੋਗੀ ਜਾ ਬਨਦਾ ਹੈ’’ ਸੱਚ ਕਰ ਦਖਾਇਆ । ਜੋਗੀ ਹਿੰਦ ਮੁਸਲਮਾਨ ਦੋਵੇਂ ਜਾਤੁ ਅਕਸਰ ਬਨਦੇ ਮਨ, ਹੁਨ ਵੀ ਮੁਸਲਮਾਨ ਤੇ ਹਿੰਦੂ ਜੋਗੀ ਹੁੰਦੇ ਹਨ । ਚੂੜੇ ਵੀ ਮੰਗ ਹਨ ਅਰ ਫ਼ਕੀਰਾਂ ਦਾ ਏਹ ਫ ਰ ਕਾ ਬੜਾ ਖੁੱਲਾ ਤੇ ਨਸ਼ੰਗ ਹੈ । ਏਸੇ ਭੇਖ ਵਿਚ ਰਾਂਝੇ ਦਾ ਕੰਮ ਸੌਰ ਨਾ ਸੀ । ਉਸ ਵੇਲੇ ਮੁਸਲਮਾਨ ਫਕੀਰਾਂ ਦੇ ਢੇਰ ਫਿਰਕੇ ਹਿੰਦ ਵਿਚ ਜਾਰੀ ਨਾ ਸਨ, ਛੇ ਫਕੀਰਾਂ ਦੇ ਫਿਰਕੇ ਸਨ, ਪਰ ਉਹ ਸਨ ਹੋਰ ਟੰਗ ਦੇ, ਰਾਝਾ ਸੀ ਹੋ ਚ ਰੰਝਨ ਵਿਚ ਰੱਤਾ ਤੇ ਮੱਲਾਂ ਮੂਲ ਵਾਨੇ ਬਨਨ ਨਾਲ ਵੀ ਕੰਮ ਨਹੀਂ ਸੀ ਬਨਦਾ । ਉਸ ਜ਼ਮਾਨੇ ਵਿਚ ਜੋਗੀਆਂ ਦਾ ਕਦੇ ਰ ਸੀ । ਵੇਖੋ ਜਦ ਰਾਂਝਾ ਜੋਗੀ ਬਨ ਰੰਗ ਪਰ ਗਿਆ ਤਾਂ -੧੮੯