ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਛੋਟੀਆਂ ਵੱਡੀਆਂ ਉਸਦੇ ਦਵਾਲੇ ਆ ਹੋਈਆਂ । ਕੋਈ ਕੁਝ ਪੁਛ ਕੋਈ ਕੁਝ | ਕੋਈ ਪੁੱਤ ਦੀ ਆਸ ਕਰੇ, ਕੋਈ ਧਨ ਤੇ ਸੁਖ ਦਾ ਸੁਆਸ ਭਰੇ, ਕੋਈ ਪਤੀ ਵਸ ਕਰਨ ਦਾ ਮੰਤੁ ਪੁੱਛ, ਕੋਈ ਯਾਰ ਮਨਾਨ ਦਾ ਜੰਤੁ ! ਜਦ ਸੈਹ ਜੋਗੀ ਨਾਲ ਲੜੀ ਤੋਂ ਵੀ ਸਿਆ ਨੀਆਂ ਨੇ ਆਨ ਮੱਤ ਦਿਤੀ ॥ ਮੰਗ ਖਾਇਕੇ ਸਦਾ ਏਹ ਦੇਸ ਤਿਆਗਨ, ਤੂੰ ਬੁ ਵੈਰ ਦੇ ਨਾ ਏਹ ਕਾਨਦੇ ਨੀ। ਸਦਾ ਰੈਹਨ ਉਦਾਸ ਰਾਸ ਨੰਗੇ, ਬੁਛ ਫੁਕਕੇ ਸਿਆਲ ਗੁਜਰਾਤ ਦੇ ਨੀ ॥ ਹਨ ਵਾਰਸ ਸ਼ਾਹ ਦੀ ਹੀਰ ਦੀਆਂ ਕਿੰਨੀਆਂ (Editions ) ਵਖ ਵਖ ਪੋਥੀਆਂ ਹਨ, ਇਕ ਤੇ ਪਰਾਨੀ ਹੀਰ ਜੇਹੜੀ ਵਿਸਥਾ ਵਿਚ ਘਟ ਹੈ, ਫੇਰ ਹਦਾਇਤ ਉੱਲਾ ਦੀ ਸੋਧੀ ਹੋਣ, ਮੁਕਬਲ ਹੀਰ, ੩ ਕੋਈ ੧੦ ਕੁ ਵਰਿਹਾਂ ਥਾਂ ਪੀਰਾਂ ਦਿਤਾ ਦੀ ਵਡੀ ਹੀਰ ! ਜਿਸ ਵਿਚ ੮੦੦ ਤੋਂ ਵਧੀਕ ਬੈਂਤ ਅਸਲ ਹੀਰ ਨਾਲੋਂ ਵਧੀਕ ਹਨ, ਅਟੇ, ਛਾਪਨ ਵਾਲੇ ਏਹ ਲਿਖਦੇ ਹਨ ਕਿ ਉਹਨਾਂ ਇਕ “ਕਲਮੀ ਨੁਸਖਾ ਲਭਾ ਤੇ ਉਸਤੋਂ ਏਹ ਹੀਰ ਛਾਪੀ । ਪਰ ਜਦ ਬੈਂਤਾਂ ਵਲ ਤਕਨੇ ਹਾ ਤਾਂ ਪਤਾ ਲਗਦਾ ਹੈ ਕਿ ਢੇਰ ਸਾਰੇ ਬੈਂਤ ਪਿਛੋਂ ਪਾਏ ਹਨ । ਹਦਾਇਤ ਉੱਲਾ ਹੋਰਾਂ ਨੇ ਤੇ ਵਧੀਕ ਬੈਂਤ ਜੇਹੜੇ ਪਾਏ ਸਨ ਉਹਨਾਂ ਤੇ ਨਸ਼ਨ ਕਰ ਦਿਤਾ ਸੀ, ਪਰ ਸਾਰੀ ਵਡੀ ਹੀਰ ਵਾਰਸ ਸ਼ਾਹ ਦੀ ਬਨਾਈ ਦੇ ਸੀ ਜਾਂਦੀ ਹੈ, ਸਾਡੇ ਕੋਲ ਇਕ ਕਲਮੀ ਹੀਰ fਸਿਖਾਂ ਦੇ ਵੇਲੇ ਦੀ ਲਿਖੀ ਹੈ, ਉਸ ਨਾਲੋਂ ਵਡੀ ਹੀਰ ਵਿਚ ਕਿੰਨੇ ਈ ਬੈਂਤ ਤੇ ਬੰਦ ਵਾਧੂ ਹਨ ਹਨ ਇਕ ਵਡੀ ਹੀਰ ਈ ਨਹੀਂ ਐਪਰ ਦੋ ਕ ਵਰਦੇ ਹੋਏ ਇਕ ਵਾਰਸ ਸ਼ਾਹ ਦੀ ਸੋਹਨੀ ਛਪੀ, ਤੇ ਕੱਲ ਨੂੰ ਵਾਰਸ ਦੀ ਸੱਸੀ ? ਜ਼ੁਲੈਖਾਂ ਦੀ ਤਾਂਘ ਰੱਖਨੀ ਪਵੇਗੀ, ਕਿਉਂਕਿ ਪੰਜਾਬੀ ਦੀ ਪਰਾਨ ਲਿਟ੍ਰੇਚਰ ਨੂੰ ਸਧ ਰਖਨ ਤੇ ਅਜ ਕਲ ਮਲਾਵਟ ਤੋਂ ਬਚਾਨ ਦਾ -੧੯o