ਪੰਨਾ:ਕੋਇਲ ਕੂ.pdf/192

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਾਨ ਦੇ ਨੀ । ਵਾਰਸ ਸ਼ਾਹ ਨੇ ਕੀਤੇ ਰੈਹਨ ਨਾਹੀਂ ਜੱਟੀ ਜੋਗੀ ਦੋਵੇਂ ਇਕ ਹਾਨ ਦੇ ਨੀ । ਏਸ ਗੱਲ ਦਾ ਨਿਰਨਾਂ ਕਰਨਾ ਕਿ ਕੇ ਹੜੇ ਬੈਂਤ ਨਵੇਂ ਹਨ ਤੇ ਕੇਹੜੇ ਪਰਾਨੇ ਢੇਰ ਔਖਾ ਹੈ । ਪਰ ਏਨਿਆਂ ਵਰਿਆਂ ਪਿਛੋਂ ਇਕ ਨਸਖੇ ਦਾ ਲੱਭਨਾ ਜਿਸ ਵਿਚ ੮੦੦ ਬੈਂ ਤੇ ਵਧੀਕ ਹੋਨ ਅਸ ਚਰਜ ਹੈ । ਸ਼ੇਰ ਖਾਨ ਦਾ ਜੰਡਿਆਲਾ ਸਭ ਜਾਨਦੇ ਸਨ ਕੋਈ ਲਕੀ ਛਿਪੀ ਥਾਂ ਨਹੀਂ ਸੀ । ਉਥੋਂ ਜਾਕੇ ਏਹ ਨਸਖਾ ਹਰ ਕੋਈ ਲਿਆ ਸਕਦਾ ਸੀ ਅਰ ਜਦ ਮੁਕੱਮਲ ਹੀਰ ਛਪੀ ਜੋ ਮੀਆਂ ਹਦਾਇਤ ਉੱਲਾ ਨੇ ਸੋਧੀ ਤਾਂ ਵੀ ਏਮ ਕਲਮੀ . ਨਸਖੇ ਦੀ ਪੜਤਾਲ ਹੋਈ, ਖਵਰੇ ਸੱਚ ਕੀ ਹੈ ਲਿਖਨ ਵਾਲੇ ਜਾਨਨ । ਪਰ ਮੀਆਂ ਪੀਰਾਂ ਦਿੱਤਾ ਦੀ ਲਿਖੀ ਹੋਈ ਜ਼ਲੇਖਾਂ ਨੂੰ ਵੇਖਨੇ ਹਾਂ ਤਾਂ ਪਤਾ ਲੱਗਦਾ ਹੈ ਕਿ ਉਹ ਚੰਗੇ ਬੈਂਤ ਲਿਖ ਕੇ ਵਿਚ ਪਾ ਸੱਕਨ ਯੋਗ ਹਨ, ਪਰ ਅੱਜ ਕੱਲ ਵਾਕਫ ਕਾਰ ਇਸ ਵੱਡੀ ਹੀਰ ਨੂੰ ਨਿਰੋਲ ਵਾਰਸ ਦੀ ਕ੍ਰਿਤ ਨਹੀਂ ਮੰਨਦੇ (ਵੇਖੋ ਦੀਬਾਚਾ ਕਿੱਸਾ ਹੀਰ ਰਾਂਝਾ, ਕਿ ‘ਕ ਸ਼ਤਾ’’1 ਅਰ ਲੇਖਕਦੀ ਵੀ ਏਹੀ ਰਾਏ ਹੈ, ਕਿ ਵੱਡੀ ਹੋਰ ਵਿਚ ਢੇਰ ਮਿਲਾਵਟ ਹੈ, ਹਰ ਬੰਦ ਵਿਚ ਬੈਂਤ ਵਧਾਏ ਗਏ ਹਨ । ਸੋਹਣੀ ਵਾਰ ਸ-ਏਹ ਕਿੱਸਾ ਨ ਛਪਿਆ, ਹੁਕਮ ਮਿਰਜ਼ਾ ਅ ਬਦਲ ਹਮੀਦ ਦਾ ਤਾਲੀਫ ਕੀਤਾ ਹੈ, ਪਰ ਅਸਲ ਵਿਚ ਵਾਰਸ ਦਾ ਬਨਾਇਆ ਕਿੱਸਾ ਨਹੀਂ । ਇਸ ਗੱਲ ਦੀ ਪੁਸ਼ਟੀ ਲਈ ਕਈ ਦਲੀਲਾਂ ਹਨ:-(੧) ਦੋ ਸੌ ਵਰੇ ਤੋਂ ਵਧੀਕ ਕਿਮ ਨੂੰ ਵਾਰਸ ਦੀ ਸੋਹਣੀ ਦਾ ਪਤਾ ਨਾ ਲੱਗਾ ਤੇ ਹੁਣ ਏਹ ਕਿਥੇ ਲੱਭੀ, ਏਸ ਗੱਲ ਦਾ ਪਤਾ ਛਾਪਨ ਵਾਲਿਆਂ ਨਹੀਂ ਦਿੱਤਾ | ਹਰ ਦੇ ਬੈਂਤ ਬਚ ਨੱਢੇ ਵੱਡੇ ਸਭ ਨੂੰ ਯਾਦ ਸਨ । ਦੋ ਸੌ ਸਾਲ ਤੋਂ ਵ4 ਹੋ ਚੁਕੇ ਹੀਰ ਮਸ਼ਾਹਰ ਸੀ, ਕਦੀ ਏਹ ਹੋ ਸਕਦਾ ਹੈ ਕਿ ਉਸ ਕਵੀ ਦੀ ਰਚਨਾ ਸੋਹਣੀ ਦਾ ਕਿਸੇ ਨੂੰ ਪਤਾ ਹੀ ਨਾ ਹੋਵੇ ! ਕੀ ਵਾਰ ਸੀ -੧੯੨