ਪੰਨਾ:ਕੋਇਲ ਕੂ.pdf/194

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਨ । ਹੁਣ ਏਹ ਸਾਰੀਆਂ ਗੱਲਾਂ ਮਿਲਦੀਆਂ ਹਨ । ਕਿਸ ਨੇ ਅਸਲ ਬਨਾਈ ਅਰ ਕਿਸ ਨੇ ਨਕਲ ? ਫਜ਼ਲ ਸ਼ਾਹ ਨੂੰ ਤੇ ਸਪਨੇ ਵਿਚ ਵੀ ਵਾਰਸ ਦੀ ਸੋਹਣੀ ਦਾ ਧਿਆਨ ਨਹੀਂ ਸੀ ਉਸ ਨੇ ਕਲ ਕਿ ਦੀ ਕਰਨੀ ਸੀ ਜੇ ਨਕਲ ਹੈ ਤਾਂ ਵਾਰਸ ਦੇ ਨਾਂ ਮੜੀ ਹੋਈ ਸੋਹਣੀ ॥ (੩) ਸੋਹਣੀ ਦੇ ਬੈਂਤਾਂ ਦੀ ਪਰਚੋਲ ਕਰੀਏ ਤਾਂ ਪਤਾ ਲਗਦਾ ਹੈ ਕਿ ਵਾਰਸ ਦਾ ਰਸ ਤੇ ਤਰਕ ਨਹੀਂ, ਹਾਂ ਇੱਕ ਥਾਂ ਕਰਤਾ ਨੇ ਗੁਲਾਮ ਤੇ ਜਟੀ ਦਾ ਝਗੜਾ', ਸੈਹਤੀ ਤੇ ਜੋਗੀ! ਦੇ ਵਾਕ ਵਰੀ ਲਿਆ ਪਾਇਆ ਹੈ ਪਰ ਫਜ਼ਲ, ਕਿਸੇ ਹੋਰ ਕਿਸੇ ਵਿੱਚ ਜੰਕਨ ਕਾਦਰ ਦੀ ਸੋਹਣੀ ਫ਼ਜ਼ਲ ਦੀ ਸੋਹਣੀ ਵਿਚ ਇਸ ਦਾ ਜ਼ਿਕਰ ਨਹੀਂ, ਜੇ ਬੇਹ ਵਾਰ ਸੀ ਸੋਹਣੀ ਪੁਨੀ ਤੇ ਸੱਚੀ ਹੁੰਦੀ ਤਾਂ ਫਜ਼ਲ ਤੇ ਕਾਦਰ ਵੀ ਜ਼ਰੂਰ ਜੱਟੀ-ਗੁਲਾਮ ਦਾ ਜ਼ਿਕਰ ਕੇ ਦੇ ਸਾਕੀ ਦੇਹ ਪਿਆਲਾ ਭਰ ਕੇ ਖੁਮਰ ਵਾਲਾ..... (ਸੋਹਣੀ ਏਹ ਫਾਰਸੀ ਦਾ ਦਸਤੂਰ ਵਾਰਸ ਨੇ ਕਦੀ ਨਹੀਂ ਵਰਤਿਆ ਹੀਰ ਗਵਾਹ ॥ ਬਾਜੇ ਨਾਲ ਵਲਾਇਤੀ ਜ਼ੋਰ ਪਾਇਆਂ ਢੋਲ ਤੁਸ਼ੀਆਂ ਦੀ ਘੁਮਕਾਰ ਬੇਲੀ ॥ ਵਾਰਸ ਦੇ ਵੇਲੇ ਅੰਗਰੇਜ਼ੀ ਬਾਜਾ ਨਹੀਂ ਸੀ । ਓ. ਅੰਗਰੇਜ਼ਾਂ ਦੇ ਰਾਜ ਨਾਲ ਜਾਂ ਸਿੱਖਾਂ ਦੇ ਰਾਜ ਵਿਚ ਆਇਆ ! ਕਿੱਸੇ ਦੇ ਅੰਤ ਵਿਚ ਕੋਈ ਤਾਰੀਖ ਜਾਂ ਸੰਨ ਬਨਾਣ ਦਾ ਨਹੀਂ ਦਿਤਾ ਜੰਕਨ ਹੀਰ ਵਿਚ ਦਿਤਾ ਹੈ । ਜੇ ਏਹ ਕਿਸਾ ਵਾਰਸ ਲਿਖਦਾ ਅਰ ਲਿਖਦਾ ਵੀ ਹੀਰ ਤੋਂ ਪਿੱਛੋਂ ਤਾਂ ਸੰਨ ਜ਼ਰੂਰ ਲਿਖਦਾ ਅਰ ਜੋ ਪੋਹਲੋਂ ਲਿਖਿਆ ਸਾਲੂ, ਤ ਹੀਰ ਵਿਚ ਉਸਦਾ ਜ਼ਿਕਰ ਹੁੰਦਾ । ਏਕ ਨਾਂ ਸਭ ਗੱਲਾਂ ਤੋਂ ਪਤਾ ਲਗਦਾ ਹੈ ਕਿ ਸੋਹਣੀ ਰਸ ਦੀ ਲਿਖੀ ਹੋਈ ਨਹੀਂ, ਕਿਸੇ -੧੯੪