ਪੰਨਾ:ਕੋਇਲ ਕੂ.pdf/196

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਵੇਲਾ । ਆਜਜ਼ ਹੋਸੀਂ ਰਹੇ ਅਕੇਲਾ, ਗੈਰ ਨਾ ਪਾਸ ਖਲਾਰੀ ਦਾ ॥ ਏਹ ਜਗ ਜਾਨ ਉਚਾਲੂ ਡੇਰਾ, ਕਰ ਲੋ ਕੋਈ ਅਮਲ ਚੰਗੇਰਾ । ਇਸ ਦੁਨੀਆਂ ਤੇ ਇੱਕੋ ਫੇਰਾ, ਕੌਲ ਨਾ ਦੂਜੀ ਵਾਰੀ ਦਾ ॥ ਵਾਰਸ ਅਮਲ ਨਾ ਕੀਤੇ ਚੰਗੇ, ਬੇ ਪਰਵਾਹੀ ਕੋਲੋਂ ਸੰਗੇ ! ਨਿੱਤ ਦੁਆ ਫਜ਼ਲ ਦੀ ਮੰਗੇ ਰੋਹਮ ਕਰੀਂ ਮੈਂ ਤਾਰੀ ਦਾ ॥ ਇਤਿ -੧੯੬