ਪੰਨਾ:ਕੋਇਲ ਕੂ.pdf/199

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

) ( 1 ( • ਵਖੋ ਏਹੀ ਗੱਲ ਲਭਦੀ ਹੈ: ਓ. ਹਨਾਲੇ ਦੀ ਝੜੀ ਤੇ ਕਿਹਾ ੫ ॥ ਮੈਂਹ ਦਾ ਹਿਕ ਸਿੰਗ ਸੈਨਾ ਤੇ ਹਕ ਸਿੰਗ ਸੱਕਾ ॥ ਜੁਤਮ ਜੋੜਾ ਪਾਨੀ ਲਾਇਮ ਵਾੜ , ਅ, ਦੁਖਾਂ ਦਾ ਗੜਾ ਵੰਜ ਦੇਸੁ ਕਰਾੜ ਕੇ । ਅੰਧੇਰ ਪਿਆ ਸਰਕਾਰ ਕੁ । ਜੋ ਚੋਰ ਬੱਧੇ ਕਟਵਾਲ ਕੇ। ਬ, ਆਦ ਤਾਂ ਭੁੱਖੀਆਂ ਤੇ ਮੁੱਛ ਤੇ ਚਾਵਲ । | ਹੁਣ ਇਕ ਅਨੋਖੀ ਗੱਲ ਮੁਲਤਾਨੀ ਵਿਚ ਏਹ ਹੈ । ਇਸ ਵਿਚ ਕਰੜਾ (ਫਾਇਲ) ਨੂੰ ਗੰਮ ਕਰਕੇ, ਕੇਵਲ ਕੁਮ” ( Verb ) ਦੇ ਪਿੱਛੇ ਹਰਫ ਵਧਾ ਕੇ, ਕਰਤਾ ਨੂੰ ਜਨਇਆ ਜਾਂਦਾ । ਏਹ ਗੱਲ ਮਿਸਟਰ ਉਬਾਇਨ ਦੇ ਕਥਨ ਅਨੁਸਾਰ, ਹੋਰਨਾਂ ਹਿੰਦੁਸਤਾਨੀ ਬੋਲੀਆਂ ਵਿਚ ਸਿੰਧੀ ਤੋਂ ਛੁੱਟ ਨਹੀਂ ਹੈ । ਫ਼ਾਰਸੀ ਜਾਂ ਪਸ਼ਤੋਂ ਤੋਂ ਇਹ ਵੱਡ ਲਿੱਤੀ ਜਾਪਦੀ ਹੈ, ਕਨ: ਮੈਂ ਕੁਆਰੀ, ਮੈਂਡਾ ਯਾਰ ਪਰਨਾਇਓ ਨੇ। ਵੰਬ ਕੁਕੇਸਾ ਹਾਕ ਮਾਂ, ਡਾਢਾ ਜ਼ੁਲਮ ਕੀਤੇ ਨੇ। ਏਹ ਗੱਲ ਓਪਰੇ ਖਿਆਲ ਨਾਲ ਤੇ ਠੀਕ ਮਾਲੂਮ ਹੁੰਦੀ ਹੈ ਪਰ ਅਸਲ ਵਿਚ ਇਹ ਪੰਜਾਬੀ ਵਿਚ ਵੀ ਹੈ । ਏਥੇ ਕੇਵਲ ‘ਕਰਤਾ) ਗੁੰਮ ਕੀਤਾ ਹੋਇਆ ਹੈ ਕਵਿਤਾ' ਕਰਕੇ, ਵੰਨਗੀ. (੧) ਅਗੇ ਉਹ ਕੰਤੋਨੇ ਉਸ ਨਾਲ, ਹੁਨ ਵੇਖੋ ਕੀ ਹੁੰਦਾ । {ਬਰਖੁਰਦਾਰ -੧੯੬