ਪੰਨਾ:ਕੋਇਲ ਕੂ.pdf/200

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨) ਸਬੀ ਸਾਫ਼ ਜਵਾਬ ਦਿਤੋਨੇ ਖੋਲ ਹਕੀਕਤ ਸਾਰੀ ! | ਰਾਤ ਦਿਨੇ ਫੜ ਰਾਹ ਲਿਓਨੇ, ਪਲਕ ਨਾ ਥੀਵਨ ਮਾਂਦੇ । ਹਾਸ਼ਮ (੩) ਪੰਨੂੰ ਨੂੰ ਪੁਕਾਰੇ, ਬਲ ਢੁਡੇ ਦੀ। ਕਹਿ ਕੀ ਕੇਹਰ ਕੀਤੋਈ, ਖੁਦਾਯਾ । (ਗੁਲਾਮ ਰਸੂਲ ਉਪੱਰਲੀ ਵੰਨਗੀ ਟਕਸਾਲੀ ਪੰਜਾਬੀ ਦੀ ਵੰਨਗੀ ਹੈ '. ਔਰੰਗਜੇਬ ਦੇ ਸਮੇਂ ਤੋਂ ਲੈ ਅਜ ਕਲ ਦੀ ਬੋਲੀ ਵਿਚੋਂ ਉੱਪਰਲ ਵਾਕਾਂ ਦੀ ਚੋਨ ਹੈ ਹੋਰ ਜਿੰਨੀ ਚਾਹੋ ਵੰਨਗੀ ਮਿਲ ਸਕਦੀ ਹੈ । ਮੁਲਤਾਨੀ ਦੇ ਕਵੀ ਹੋਏ ਤੇ ਬਥੇਰੇ ਹਨ ਪਰ ਮਹੂਰ ਥੋੜੇ ਈ ਨੇ, ਜਿਨ੍ਹਾਂ ਵਿਚੋਂ ਹਜ਼ਰਤ ਅਲੀ ਹੈਦਰ, ਅਬਦੁਲ ਹਕੀਮ, ਹਾਮਦ, ਨੌਂ ਰੋਜ਼ ਤੇ ਬਖਸ਼ ਹਨ । ਏਹਨਾਂ ਦੇ ਕਲਾਮ ਬਚਨਾਂ ਦੀ ਵੰਨਗੀ ਕ੩ ਤਾਂ ਹੰਸ ਚਰੀ ਵਿਚ ਦਿੱਤੀ ਜਾ ਚੁੱਕੀ ਹੈ, ਕੁਝ ਇਸ ਭਾਗ ਵਿਚ , ਦਿੱਤੀ ਜਾਂਦੀ ਹੈ । ਨਿਰੋਲ ਮੁਲਤਾਨੀ ਕਵੀ ਨੂੰ ਰੋਜ਼ ਤੇ ਬਖਸ਼ ਹੀ ਹਨ । ਹਾਅਦੇ ਦੀ ਬੋਲੀ ਸਿੱਧ ਪੰਜਾਬੀ ਅਰ ਅਬਦੁਲ ਹਕੀਮ ਦੀ ਫ਼ਾਰ ਸੀ ਪੰਜਾਬੀ ਹੈ । ਇਸ ਵਿਸ਼ੇ ਤੇ ਅਜੇ ਹੋਰ ਖੋਜ ਦੀ ਲੋੜ ਹੈ ॥ ਹਾਮਦ ਮੌਲਵੀ ਹਾਮਦ ਜੀ ਵੀ ਪੰਜਾਬੀ ਦੇ ਪੁਰਾਤਨ ਕਵੀ ਹੋਏ ਹਨ, ਏਹ ਵੀ ਮਹੰਮਦ ਸ਼ਾਹ ਦੇ ਸਮੇਂ ਹੋਏ ਜਦ ਪੰਜਾਬ ਵਿਚ ਰਾਜ ਗਰਦੀ ਅਰ ਸਿੰਘ ਹੌਲੀ ੨ ਦੇਸ ਵਿਚ ਅਪਨਾ ਪੈਰ ਪਕਿਆਈ ਨਾਲ ਜਮਾ ਜਾਂਦੇ ਸਨ । ਏਹਨਾਂ ਨੇ ਜੰਗ ਨਾਮਾ ਲਿਖਿਆ । ਕਵੀ ਜੀ ਸੰ:੧੧ ਹਿਜਰੀ ਵਿੱਚ ਜੰਮੇਂ ਸਨ ਅਰ ਏਹਨਾਂ ਨੇ ਅਪਨੀ ਪੁਸਤਕ ਦਾ ਆ -੨੦੦