ਪੰਨਾ:ਕੋਇਲ ਕੂ.pdf/201

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੧੮੧ ਵਿੱਚ ਕੀ੩। ਅ ਰ ੧੧੬੧ ਵਿੱਚ ਮਕਾਈ : ਏਹ ਮੁਲਤਾਨ ਦੇ ਰੈ ਹਨ ਵਾਲੇ ਸਨ: ਆਹੀ ਸਨ ਅਭਾਵੇਂ ਇਕ ਸੌ ਇਕ ਹਜ਼ਾਰ | ਹਿਜਰਤ ਬਾਦ ਰਸਲ ਦੇ ਹੋਯਾ ਜਦੋਂ ਤਿਆਰ ! ਕੀਤਾ ਸੀ ਏਹ ਸ਼ਰ ਜਾਂ ਉਮਰ ਆ ਹੀ ਮੈਂ ਵੀਹ । ਕੀਤਾ ਜਦੋਂ ਤਮਾਮ ਮੈਂ ਉਮਰ ਆਹੀ ਸੀ ੜੀਹ ! ਕਿੱਸਾ ਹੋਯਾ ਖਤਮ, ਜਾਂ ਕੰਤੇ ਬੈਂਤ ਸ਼ੁਮਾਰ । ਪੰਜ ਵਹਾਂ ਤੋਂ ਪੰਜ ਸੈ ਹੋਯਾ ਪੰਜ ਹਜ਼ਾਰ ॥ ਏਹ ਕਿੱਸਾ ਲਿਖ ਕੇ ਉਹ ਨਰਪੁਰ ਦੁਆਬਾ ਬਿਸਤ ਜਲੰਦਰ ਦੀ ਇਕ ਛੋਟੀ ਜੇਹੀ ਰਿਆਸਤ ਵਿੱਚ ਆਏ, ਜਿਥੋਂ ਦਾ ਰਾਜਾ ਪ੍ਰਥੀ ਸਿੰਘ ਸੀ। ਉਸ ਦਾ ਇਕ ਵਜ਼ੀਰ ਅਲਾਹ ਬਖਸ਼ ਸੀ । ਏਸ ਵਜ਼ੀਰ ਦੇ ਕੋਲ ਆ ਕੇ ਕਵੀ ਜੀ ਨੇ ਅਪਨਾ ਜੰਗਨਾਮਾ ਨਜ਼ ਰ ਗੁਜਾਰਿਆ ਅਰ ਵਜ਼ੀਰ ਜੀ ਨੇ ਬੜੇ ਸਤਿਕਾਰ ਨਾਲ ਏਹਨਾਂ ਦਾ ਆਦਰ ਕੀਤਾ ਅਰ ਇਨਾਮ ਦਿੱਤਾ । | ਕਵੀ ਜੀ ਦੀ ਬੱਲੀ ਠੇਠ ਪੰਜਾਬੀ ਨਹੀਂ । ਫਾਰਸੀ ਦਾ ਬੜਾ ਜ਼ੋਰ ਹੈ । ਕਵੀ ਜੀ ਨੇ ਉਰਦੂ ਵਿੱਚ ਵੀ ਕਵਿਤਾ ਲਿਖੀ ਹੈ, ਤਿੰਨ ਚਾਰ ਮਰਸੀਏ, ਪਰ ਉਹ ਵੀ ਠੇਠ ਉਦੁ ਨਹੀਂ ਤੇ ਨਾ ਈ ਕਵਿਤਾ ਦਾ ਰੰਗ ਈ ਚੰਗਾ ਹੈ, ਅਜੇਹੇ ਜੀ ਹਿਲਾਨ ਵਾਲੀ ਕਹਾ ਨੂੰ ਲਿਖਦਿਆਂ ਹੋਇਆਂ ਕੋਈ ਖਾਸ ਲਿਆਕਤ ਨਹੀਂ ਦੱਸੀ, ਜੋ ਕਰਨਾ ਰਸ +ਅਨੀਸ ਤੇ ਦਰ ਦੀ ਕਵਿਤਾ ਵਿੱਚ ਹੈ, ਏਥੇ ਨਹੀਂ ਤੇ ਬੀਰ ਰਸ ਤੋਂ ਤੇ ਏਹ ਕਿੱਸਾ ਕੋਰਾ ਈ ਹੈ । ਕਿਸੇ ਥਾਂ ਵੀ ਪੜ੍ਹਨ ਵਾਲੇ ਦੇ ਜੀ ਵਿਚ ਬੀਰ ਰਸ ਨਹੀਂ ਉਪਜਦਾ | ਹ ਕ ਵਨਾ ਨੋਟ $ਅਨੀਸ ਤੇ ਦਬੀਰ ਉਰਦੂ ਦੇ ਮਸ਼ਹੂਰ ਕਵੀ ਹਨ ਜਿਨ੍ਹਾਂ ਨੇ ਮਰਸੀਏ ਲਿਖਨ ਵਿਚ ਕਮਲ ਕਰ ਵਖ ਇਆ ॥ -੨੦੧