ਪੰਨਾ:ਕੋਇਲ ਕੂ.pdf/206

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗ» ਕਾ ਦੀਆ ਸਰ ਮੇਰੇ ਭਾਰ ਹੈ ॥ ਮੇਰੇ ਸਿਰ ਕਾ ਵਾਲੀ ਜੋ ਥਾ ਚਲ ਗਿਆ ! ਮੁਝੇ ਜਿੰਦਗੀ ਕੁਛ ਨਾ ਦਰ ਕਾਰ ਹੈ ॥ ਯੇ ਮੈਦਾਨੇ ਕਰਬਲਾ ਔਰ ਹਮ ਹੈਂ ਯਤੀਮ । ਮੇਰੇ ਪੀਛੇ ਦੁਸ਼ਮਨ ਸਿਤਮ ਗਾਰ ਹੈ । ਬਹਾ ਫੁਟ ਆਂਖੋਂ ਸੇ ਦਰਿਆ ਅਬ ॥ ਗੁਜ਼ਰਨਾ ਪਿਆ ਮੁਝ ਕੋ ਲਾਚਾਰ ਹੈ ॥ ਪਿਆ ਪਦ ਨੂੰ ਚੰਗੀ ਤਰ੍ਹਾਂ ਨੋਟ ਕਰੀਏ । ਸ਼ੋਕ ਆਬ ਹਿਯਾਤ ਵਿਚ ਏਹਨਾਂ ਦਾ ਨਾਂ ਉਰਦੂ ਦੇ ਕਵੀਆਂ ਵਿਚ ਨਾ ਆਇਆ ! ਇਕ ਹੋਰ ਮਰਸੀਏ ਵਿਚ ਲਿਖਿਆ ਹੈ ਪੜਾ ਗਮ ਨਬੀ ਕਾ ਹੈ ਮੁਝ ਪਰ ਮੁਦਾਇ ॥ ਪੜੀ ਮੇਰੇ ਦਿਲ ਪਰ ਗਿਰਾ ਹੋ ਜਾਵੇ ਸ਼ਾਮ ॥ ਐ ਪਿਆਰੇ ਖੁਦਾ ਕੇ ਐ ਰੱਬ ਕੇ ਹਬੀਬ ਐ ਮੇਰੇ ਗਮਖਾਰ ਐ ਮੇਰੇ ਆਰਾਮ ॥ ਸ ਵਾ ਤੇਰੇ ਅੰਬਰ ਬਹੈ ਖਲੋਵੇਗਾ ਕੌਨ । ਉੱਮਤ ਕੇ ਸੁਨਾਵੇਗਾ ਜੋ ਕਲਾਮ ॥ , ਨਬੁਅ ਤ ਕ ਰਿਸ਼ਮਾਂ ਸੂਰਜ ਜ਼ਰ ਨਗਾਰ । ਸਿਯਾਹੀ ਹੋਈ ਜਗਤ ਅੰਦਰ ਤਮਾਮ ॥ ਕੇਹਾ ਸੋਹਨਾ ਉਰਦੂ ਦਾ ਮਰਸੀਆ ਹੈ । ਅਨੀਸ ਮਾਡ ਹੁੰਦਾ ਹੈ, ਸਕਤੇ ਦਾ ਨਾਂ ਨਹੀਂ ਅਰ ਖਲੋਵੇ, ਰਿਸ਼ਮਾਂ, ਵੀ ਠੇਠ ਉਰਦੂ ਦੇ ਪਦ ਹਨ । ਕਵੀ ਜੀ ਨੇ ਪਿੰ ਜ਼ੋਰੀ ਅਪਨੀ ਪੰਡਤਾਈ ਖਾਨ ਲਈ ਉਰਦੂ ਨੂੰ ਵਿਚ ਘੁਸੇੜਿਆ ਅਰ ਖਰੇ ਬਾਸਮਤੀ ਦੇ ਥਾਂ, ਮੋਟੇ ਚਾਵਲਾਂ ਤੇ ਮੋਠਾਂ ਦੀ ਖਿਚੜੀ ਬਨਾ ਛੱਡੀ, ਠੇਠ ਪੰਜਾਬੀ ਵਰਤਦੇ ਤਾਂ ਸਵਾਦ ਦੂਨਾ ਹੁੰਦਾ ਜੀਕਨ -- -੨੦੬