ਪੰਨਾ:ਕੋਇਲ ਕੂ.pdf/208

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸ ਦਿਨ ਹੇਠ ਦਮਿਸ਼ਕ ਦੇ ਹੋਇਆਂ ਆਹ ਜੰਗ } ਮੈਹਲਾਂ ਤੇ ਚੜ੍ਹ ਵੇਖਦਾ ਸ਼ੈ ਹਰ ਉਹਨਾਂ ਦਾ ਰੰਗ !! ਫੌਜ ਅਮਾਮ ਹਨੀਫ ਦੀ ਪਛੇ ਵਾਹੋ ਦਾਹ | ਅਗੇ ਜਾਨ ਯਜ਼ੀਦੀਏ ਨੱਠੇ ਸਭ ਗੁਮਰਾਹ | ਵਿਚ ਮਦੀਨੇ ਜਾ ਵੜੇ ਹੈਂਹਦੇ ਦੁਸ਼ਮਨ ਦੀਨ ! ਰੋਂਦੇ ਅੰਦਰ ਸ਼ੈਹਰ ਦੇ ਹੋ ਸਾਰੇ ਗਮਗੀਨ ॥ ਆਂਦਾ ਪਾਸ ਅਮਾਮ ਦੇ ਜ਼ਿੰਦਾ ਪਗੜ ਵਲੀਦ । ਰੋ ਰੋ ਢਾਈ ਮਾਰਦਾ ਬੰਦੀ ਵਿਚ ਪਲੀਤ ॥ | ਦਮਿਸ਼ਕ ਨੂੰ ਛੱਡ ਕੇ ਮਦੀਨੇ ਆਨ ਦੀ ਕੀ ਲੋੜ ਸੀ । ਰਾਜ ਧਾਨੀ ਨੂੰ ਪੈਹਲੋਂ ਫਤੇਹ ਕਰਨਾ ਲੋੜੀਦਾ ਸੀ, ਜਦ ਕਿ ਫ਼ੌਜ ਤਾਂਝ ਖਾ ਚੱਕੀ ਸੀ ਯਜ਼ੀਦ ਦਾ ਫੜਨਾ ਅਸਾਨ ਸੀ ਪਰ ਕਵੀ ਜੀ ਨੇ ਮਦੀਨ ਤੇ ਦਮਿਸ਼ਕ ਨੂੰ ਰਲਾ ਦਿੱਤਾ ਹੈ । ਵਲੀਦ ਮਦੀਨੇ ਦਾ ਗਵਰਨਰ ਸੀ । ਮਦੀਨਾ ਫਤੇਹ ਕਰਕੇ ਫੇਰ ਦਮਿਸ਼ਕੇ ਤੇ ਚੜਾਈ ਹੋਈ ਸੀ ਅਮਾਮ ਹਨੀਫ ਅਰਾਕ ਤੋਂ ਆਇਆ, ਹਾਮਦੇ ਦੀ ਲਿਖਤ ਮੂਜਬ ਪੋਹਲੇ ਮਦੀਨੇ ਲੜਾਈ ਹੋਈ, ਫੇਰ ਦਮਿਕ ਫਤੇਹ ਪਾਈ, ਜਦ ਦਮਿਸ਼ਕ ਵਿੱਚ ਸ਼ਮਰ ਨੂੰ ਡਾਢੀ ਭਾਂਜ ਦਿਤੀ ਤਾਂ ਦਮਿਸ਼ਕ ਕਿਉਂ ਨਾ ਲਿੱਤਾ, ਫੇਰ ਮਦੀਨੇ ਕਿਉਂ ਆਏ ਤੇ ਫੋ ਲੜਾਈ ਕਰਕੇ ਫਤੇਹ ਕੀਤਾ । ਮਦੀਨਾ ਫ਼ਤਹ ਕਰਕੇ ਫਰ ਦਮਿਸ਼ਕ ਜਾਕੇ ਫਤੇਹ ਕੀਤਾ ਅਰ ਯਜ਼ੀਦ ਨੱਸ ਗਿਆ । ਹਰ ਵੀ ਏਹ ਨਹੀਂ ਦਸਦਾ ਕੇਵਲ ਮਦੀਨਾ ਜੁਰਰ ਫਤੇਹ ਹੋਇਆ: ਫੇਰ ਯਦੀਜ਼ ਦੀ ਫੌਜ ਨੇ ਡਾਢਾ ਘੇਰਾ ਪਾਇਆ ਅਰ ‘ਕਾ ਖਰਾਬ ਕੀਤਾ । ਓਸ ਸਮੇਂ ਯਜ਼ੀਦ ਮਰ ਗਿਆ ਅਰ ਘਰਾਂ °. ਨਿੱਤਾ । ਯਜ਼ੀਦ ਦਾ ਪਕੜਨਾ ਅਰ ਉਸਦੇ ਨੂੰ ਮਦੀਨੇ ਲਿਆਨਾ ਹੋਰ ਜੰਗ ਨਾਮੇਂ ਵਿਚ ਨਹੀਂ ਲਿਖਿਆ, ਫੇਰ ਜਦ ਖਾਰਜੀਆਂ ਨੂੰ ਫਤੇਹ ਕੀਤਾ ਅਰ ਯਜ਼ੀਦ ਨo -੨੦੮