ਅਰ ਹਜ਼ਰਤ ਹੁਸੈਨ ਦਾ ਪੁੱਤਰ ਅਮਾਮ ਜ਼ੈਨਉਲ ਆਬਦੀਨ ਤਖੜ ਤੇ ਬਠਾਇਆ ਏਹੀ ਆਖਰੀ ਸਿੱਟਾ ਸੀ, ਜੋ ਹਾਸ਼ਮੀ ਚਾਹੁੰਦੇ ਸਨ, ਜਿਸ ਕਰਕੇ ਲੱਖਾਂ ਜਾਨਾਂ ਦੇ ਮੈਂਬਰ ਲੱਥੇ ਪਰ ਫ਼ੇਰ ਜ਼ੈਨਉਲ ਆਬਦੀਨ ਨੇ ਓਵੇਂ ਤਖਤ ਛੱਡ ਦਿਤਾ। ਅਪਨੀ ਉਮਰ ਰੱਬ ਦੀ ਯਾਦ ਵਿਚ ਬਿਤਾਨ ਲਈ, ਪਰ ਫੇਰ ਤਖਤ ਯਜ਼ੀਦ ਦੇ ਪੁੱਤਰ ਮੁਆਫੀਆਂ ਨੂੰ ਕਿਉਂ ਦਿੱਤਾ। ਏਹ ਸਮਝ ਨਹੀਂ ਆਉਂਦੀ, ਕਿ ਵੈਰੀ ਨੂੰ ਫੇਰ ਤਖਤ ਦਿੱਤਾ ਚਾਹੇ ਸੁਲਾਹ ਹੀ ਹੋ ਗਈ ਸੀ। ਹਾਸ਼ਮੀ ਅਜੇ ਹੋਰ ਕਿੰਨੇ ਸਨ। ਹਜ਼ਰਤ ਅਲੀ ਦੇ ਪੁੱਤਰ, ਹਜ਼ਰਤ ਹੁਸੈਨ ਦੇ ਪੁੱਤਰ ਵੀ ਸਨ ਂ ਇਤਿਹਾਸ ਵਿਚ ਅਬਦੁਲਾ ਦਾ ਮਦੀਨਾਂ ਫੜੇ ਹੋ ਕਰਨਾ ਲਿਖਿਆ ਹੈ ਪਰ ਹਾਮਦ ਹਨੀਫ਼ ਦਾ ਲਿਖਦਾ ਹੈ ਕਿਸੇ ਬਨਾਨ ਵਾਲੇ ਕਵੀ ਇਤਿਹਾਸਾਂ ਵੱਲ ਧਿਆਨ ਨਹੀਂ ਦਿੰਦੇ॥
ਜੁੱਧ ਦਾ ਨਕਸ਼ਾ ਖਿੱਚਦੇ ਹਾਮਦ ਹੋਰੀ ਲਿਖਦੇ ਹਨ:
ਤੀਰਾਂ ਦੀ ਅਵਾਜ਼ ਨੇ ਐਸਾ ਕੀਤਾ ਜੋਬ
ਨੱਠਾ ਮਗ਼ਜ਼ ਯਜ਼ੀਦ ਦਾ ਛੱਡ ਛਡਾਂਦੇ ਹੋ ਸ਼
ਸੰਖ ਵਜਾ ਯਜ਼ੀਦੀਆਂ ਪਾ ਦਿੱਤੀ ਘਨਘੋਰ।
ਮਾਲਕ ਸੁਣ ਇਸ ਸ਼ੋਰ ਨੂੰ ਹੋ ਗਿਆ ਬੇ ਤੌਰ।
ਵੱਜਨ ਟਲੀਆਂ ਘੁੰਗਰੂ ਊਠਾਂ ਦੇ ਜੇ ਗਲ
ਸਜੇ ਖੱਬੇ ਗੁਲ ਗੁਲਾ ਫੌਜਾਂ ਦੇ ਵਿਚ ਹਨ।
ਸੁੰਬ ਵਜਾਏ ਤਾਜ਼ੀਆਂ ਉੱਡੀ ਜ਼ਿਮੀਂ ਪਛਾਂਨ।
ਅੱਠਵਾਂ ਉਤੇ ਹੋ ਗਿਆ ਘੱਟੇ ਦਾ, ਅਸਮਾਨ।
ਹਥਿਆਰਾਂ ਦੀ ਚਮਕ ਥੀਂ ਜ਼ਿਮੀਂ ਹੋਈ ਅਸਮਾਨ
ਘੱਟੇ ਨਾਲ ਅਸਮਾਨ ਸੀ ਹੋਇਆ ਜ਼ਿਮੀ ਪਛਾਨ।
—੨੦੯-