ਪੰਨਾ:ਕੋਇਲ ਕੂ.pdf/214

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚੋਲੀ ਨੂੰ ਪਾੜ ਕੇ ਕੀਤਾ ਸੌਂ ਲੀਰਾਂ | ਹਿਜਰ ਇਸ ਦੇ ਕੁਨੋਂ ਖਾਤਰ ਹੈ ਮੀਰਾਂ ॥ ਜੁਲਫ ਚਟ ਪਟ ਸੁਟੇ ਸਟ ਹਟ ਹਿਜਰ ਨੂੰ ! ਕਮਰ ਨਾਜ਼ਕ ਹੋਈ ਕੀਤਾ ਸਬਰ ਨੂੰ । ਨਵਾਰਾਂ ਵੰਜਲੀਆਂ ਫਿਰੇ ਸੰਦੋਕੇ । ਆਵੇ ਦਿਲਦਾਰ ਤਾਂ ਏ ਸ਼ੋਰ ਮਕੇ ॥ ਉਠਾ ਗਲ ਘੁੰਘਰੂ ਘੰਘਾਰ ਲਾਯਾ । ਜਲਾਜਲ ਸਮਾਂ ਤੇ ਸ਼ੋਰ ਪਾਯਾ ॥੨॥ ਜੰਗੋਲੇ ਖਡੀਆਂ ਘੰਘੋਰ ਲਾਈ। ਹੱਥਾਂ ਵਿਚ ਛੇਨਿਆਂ ਛਨਕਾਰ ਲਾਈ ॥੧॥ | ਏਹ ਵਾਜਿਆਂ ਤੇ ਖੁਸ਼ੀ ਦਾ ਨਕਸ਼ਾ ਹੈ । ਸਵੇਰ ਦਾ ਸਮਾਂ ਬੰਨਦੇ ਹੋਏ ਲਿਖਦੇ ਹਨ: ਜਦੋਂ ਕਾਉ ਰਾਤ ਦੇ ਪਰਵਾਜ਼ ਕੀਤਾ। ਫ਼ਜ਼ਰ ਵਲੋਂ ਕੇਕੜ ਆਵਾਜ਼ ਕੀਤਾ ਹੋਯਾ ਆਵਾਜ਼ ਖ਼ਬ ਉ ਬੁਲਬਲਾਂ ਦਾ ॥ ਪਿੱਛੇ ਜ਼ਾਹਰ ਹੋਯਾ ਜਲਵਾ ਗਲ ਦਾ॥ ਹੋਰ ਚੰਗੇ ਬੈਂਤ | ਜੁਲੈਖਾਂ ਦਾ ਰੂਪ ਕੀ ਹੋਸੀ ਮਾਹ ਬਲਕ ਉਹ ਆਫਤਾਬੇ । ਜੋ ਹੈ ਜਿਸਤੋਂ ਆਫਤਾਬ ਅੰਦਰ ਹਜਾਈ ॥ ਪਰੀ ਦੀ ਗਲ ਉਸੇ ਗਲ ਗਲ ਨਾ ਭਾਵੇ । ਪਰੀ ਦੀ ਗਲ ਉਸੇ ਗਲ ਵੰਜੇ ਤੇ ਗਲ ਨਾ ਆਵੇ ॥ ਜੇ ਵਖੇ ਹੋਰ ਉਸ ਦੇ ਨੂਰ ਤਾਈਂ । ਰਹੇ ਮਜਨੁ ਤੇ ਮੁਫਤੇ ਹੋ ਉਬਾਈ ॥ -੨੧੪