ਯੂਸਫ ਦਾ ਰੂਪ:--
ਡਿਠਾ ਨਾ ਜੋ ਹੁਸਨ ਦੀ ਬੇਹਰ ਦੀ ਝੂਲ ॥ ਗਿਆ ਝੁਲ ਝੁਲ ਗਿਆ ਝੁਲ ਝੁਲ ਗਿਆ ਬੁਲ ॥ ਜ਼ੁਲਫ਼ ਦੇ ਨਾਗਾਂ ਨੇ ਪਾਏ ਅਜਬ ਵਲ । ਡੇਗਨ ਵਲ ਵਲ, ਡੰਗਨ ਵਲ ਵਲ ਡੀਗਨ ਵਲ |
ਕਵ ਜੀ ਨੇ ਅਪਨੀ ਰਚਨਾਂ ਵਿਚ ਚਲੋ ਅ ਬਦਲ ਹਕੀਮਾ ਤੇ ਚਲਾਈ ਤੁਕ ਨੂੰ “ਤਕੀਆ ਕਲਾਮ’’ ਬਨਾਇਆ ਹੈ । ਜਦੋਂ ਨਵਾਂ ਹਾਲ ਸ਼ੁਰੂ ਕਰਦੇ ਹਨ ਤਾਂ ਪੈਹਲੋਂ ਏਹੀ ਤੁਕ ਆਉਂਦੀ ਹੈ ਤੇ ਪੜ੍ਹਨ ਵਾਲਾ ਵੀ ਇਸ ਬੇ ਸਵਾਦਲੀ ਤੁਕ ਤੋਂ ਥੱਕ ਜਾਂਦਾ ਹੈ । ਕਵੀ ਜੀ ਦੀ ਬੋਲੀ ਪੱਛਮੀ ਪੰਜਾਬੀ ਹੈ ਅਰ ਸੰਧੀ ਨਾਲ
ਕਰ ਖਾਂਦੀ ਹੈ | ਕਈ ਥਾਵਾਂ ਡਿਠੇਸ, ਦਿ ਤੋਸ, ਕੀਤੁਸ ਆਸ ਆਦਿ ਪਦ ਵਰਤੇ ਹਨ । ਇਹਨਾਂ ਦੀ ਰਚਨਾਂ ਨੇ ਪੰਜਾਬੀ ਬੋਲੀ ਦੇ ਖਜ਼ਾਨੇ ਨੂੰ ਕੋਈ ਵਧਾਇਆ ਨਹੀਂ, ਅੰਤਲੇ ਬੈਂਤ ਤੋਂ ਪਤਾ ਲਗਦਾ ਹੈ ਕਿ ਕਵੀ ਜੀ “ਮੁਅਲ ਮ' ਅਥਵਾ ਮੰਡੇ ਪੜ੍ਹਦੇ ਸਨ
ਪੜਾਯੋ ਨਾਮ ਰੱਬ ਸਨ ਦੇ ਇਲਮ ਬੌਹਤਾ । ਹੋਵੇ ਜੋ ਕਦਰ ਤੇਨੂੰ ਇਲਮ ਬੌਹਤੁ ॥ ਮਗਰ ਇਕ ਤੌਰ ਮੈਨੂੰ ਯਾਦ ਰਖਨਾਂ । ਕਮੀਨਾਂ ਤੇ ਅਸੀ ਨੂੰ ਪਰਖਨਾਂ॥ ਸਬਕ ਗੁਮਰਾਹ ਸਗ ਨੂੰ ਨਾਂ ਪੜਾ ਈ । ਕਤੇ ਤੋਂ ਲਿੰਗ ਅਪਨਾ ਨਾ ਚਰਾਈ । ਕਮੀਨਾਂ ਆਕ ਬਤ ਹੋਵੇ ਕਮੀਨਾਂ । ਜੋ ਰਖਸੀ ਨਾਲ ਉਸਤਾਦਾਂ ਦੇ ਕੀਨਾ ।
ਕਵੀ ਜੀ ਕਿਸੇ ਸ਼ਗਿਰਦ ਦੇ ਸਤਾਏ ਹੋਏ ਏਹ ਲਿਖਦੇ ਦਿਸਦੇ ਹਨ ।
-੨੧੫ =
ਪੰਨਾ:ਕੋਇਲ ਕੂ.pdf/215
Jump to navigation
Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
