ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਧੱਮੀ ਰਾਤ ਤੇ ਸੇਜ ਤਿਆਰ ਹੋਵੇ,
ਹਿੱਕੇ ਢੰਗ ਤੇ ਸੰਗ ਸੰਗਾਰ ਹੋਵੇ,
ਯਾ ਲਟ ਪਟ ਬੋਸ ਕਨਾਰ ਹੋਵੇ,
ਚ ਕਰੋ ਇਕ ਵਾਰ ਸਲਾਹ॥
ਲਿਖਿਆ ਹੋਸੀ ਕਿਸਮਤ ਮਾੜੀ ਕੌ,
ਚਸੀ ਵਾੜਾ ਮੌਲਾ ਸਾੜੀ ਕੋਂ,
ਹੈ ਜੀਵਨ ਗੇੜ ਉਜਾੜੀ ਕੌ,
ਯਾ ਤਾ ਮਾਰਨ ਹੈ ਤਲਵਾਰ ਸਲਾਹ॥
ਨੌ ਰੋਜ਼ ਜੇ ਕਿਸਮਤ ਫੇਰ ਫਿਰੀ,
ਹਨ ਸਾਂਵਲ ਸਾਡੇ ਨਿਰੀ ਪਰੀ
ਏਹੋ ਦਾ ਚਾਜੇ ਨਾ ਫੇਰ ਫਿਰੀ,
ਕਰੇ ਅਸਲੋਂ ਪੀੜ ਪਿਆਰ ਸਲਾਹ॥
ਠਮ ਠਮ ਕਰ ਆਏ ਮਾਹ ਬਦਰ,
ਜ਼ਰਾ ਖੂਬ ਨਿਗਰ ਦਰ ਹਰ ਲਹਰ
ਕਿਆ ਜੁਲਫ਼ ਦੇ ਪੇਚ ਅਵੱਲੜੇ ਨੀ,
ਕਿਆ ਵਲ ਵਲ ਛਲ ਛਲ ਛੱਲੜੇ ਨੀ।
ਹਰ ਵੇਲੜੇ ਜਾਦੂ ਭਲੜੇ ਨੀ,
ਹੱਥ ਲਾਵੇਂ ਡੇਖਾਂ ਫ਼ਿਕਰ ਕਰ ਕਰ |
ਮੱਥੇ ਮਾਂਗ ਸੰਧੂਰੀ ਲਾਲੜੇ ਨੀ,
ਕੰਨੀ ਪੁਰ ਪੁਰ ਦਿਨੇ ਵਾਲੜੇ ਨੀ।
ਕਿਆ ਸਬਜ਼ੇ ਅਬਰੂ ਵਾਲੜੇ ਨੀ,
ਵਾਹ ਨਕਸ਼ ਮੋਹਨ ਦਿਲਕਬ ਦਿਲਬਰ॥
ਦੋ ਨੈਨ ਮਿੱਠੇ ਮਵੇ ਮਬਰਬ,
ਮਿਯਗਾਂ ਤਿੱਖੇ ਜਿਵੇਂ ਨੇ ਅਕਰਬ
ਤਰ ਤਰ ਨਿਗਹਾਂ ਖੂਨ ਤਲਬ,
-੨੨੦-