ਪੰਨਾ:ਕੋਇਲ ਕੂ.pdf/222

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਏਹਨਾਂ ਦੀ ਬਾਨੀ ਨੌਰੋਜ਼ ਨਾਲ ਕੁਝ ਕੁਝ ਮਿਲਦੀ ਹੈ ਅਰ ਉ. ਹੰਕਨ ਤੇ ਵੇਹਨ ਵੀ ਹੈ । ਸੂਫੀਆਂ ਦਾ ਰੰਗ ਬ ਦੀਆਂ ਕਾਫ਼ੀਆਂ ਵਿਚ ਝਲਕ ਮਾਰਦਾ ਹੈ ਬੋਲੀ ਢੇਰ ਪੰਜਾਬੀ ਨਾਲ ਮਿਲਦੀ ਹੈ, ਬੱਧ ਮੁਲਤਾਨੀ ਨਹੀਂ, ਵੰਨਗ: | ਦੋਹੜੇ ਭੰਠ ਭਾਗ ਰਾਜ ਬਾਬਲ ਦਾ ਭਾਨੇ ਚਾਕ ਦੇ ਰੈਸਾਂ । ਝੋਕ ਰਾਂਝਣ ਦੀ ਚੁਕ ਲਗੀ ਤਨ ਚੀਰ ਚਾਕ ਕਰੈਸਾਂ ॥ ਲਿਟਾਂ ਬਿਰਾਗਨ ਥੀਆਂ ਅੰਗ ਅੰਗ ਖਾਕ ਲੈ । ਬਖਸ਼ ਪਿਆਰੇ ਚਾਕ ਬਾਝ ਉਠ ਪਈ ਗਮਨਾਕ ਜਲੈ 11 ਚਦੇ #ਵਨ ਮੀਂਹ ਬਰਸਾਵਨ ਕੋਇਲ ਬੋਲੇ ਰਾਤ ਅਗਨ ਪਪੀਹੇ ਚਲਕਨ ਚੇਹੇ ਗੁਨਾ ਗੁਨi ਬਾੜੀ ॥ ਝਲਕ ਲਿਸ਼ਕ ਲਿਸ਼ਕਾਰ ਬਦਲ ਗਜ ਝਿਮਝਿਮਮੀਂਹ ਬੂਸਾਂਤੀ; ਬਖਸ਼ ਭੌ ਮਸਰੂਰ ਥੀਵਾਂ ਏ ਦੇਖ ਲੈ ਨੂਰ ਸਫਾਤੀ॥ ਬਰਸਾਤ ਦਾ ਕੇਹਾ ਸੋਹਨਾ ਰੰਗ ਬੱਧਾ ਹੈ ਕ ਮਾਲ ਕੀਤਾ ਹੈ ॥ ਹਾਲ ਬੇਹਾਲ ਕੰਗਾਲ ਫਿਰਾਂ ਗਿਆ ਫਟ ਝਨਾਂ ਦਾ ਜੱਟ ਸਾਨੂੰ 1 ਲੱਗਾ ਫੱਟ ਅਟ ਕੁਲੱਟ ਕਰਾਂ ਗਿਆ ਝੱਟ ਵਿਚ ਫਟਕੇ ਸਨ ਸਾਨੂੰ ! ਏਨ ਫਟ ਕੌਂ ਝਟ ਕੀਤਾ, ਅੱਚਾ ਚੇਤ ਲੱਗੀ ਸਿਰ ਸੱਟ ਸਾਨੂੰ । ਬਖਸ਼ ਸੱਈਆਂ ਸਿਰ ਚਾਂ ਵਨ ਮਟੀਆਂ ਇਸ਼ਕ ਚ ਵਾਏ ਮੱਟ ਸਾਨੂੰ ਦਰਦ ਸਿਆਲੇ ਪਾਇਮ ਆਪੇ ਫੇਰ ਕੇ ਦੇ ਗਲ ਘੱਤਾਂ । ਸਵੜੇ ਦਰਦ ਰੰਬਾਨੀ ਕੌਂ ਖੜੇ ਮਾਰਨ ਪਲ ਪਲ ਲੱਤਾਂ । ਨੌ ਨ ਨ ਰੇਂਹਦੇ ਤਿਨੋ ਬੈਠਾਂ ਵੈਨ ਕਰਾਂ ਕੇ ਕੱਤਾਂ । ਇਸ਼ਕ ਦਾਈਆਂ ਮੱਤ ਕੁਝ ਨ ਬਖਸ਼ ਨਾਂ ਲਕਸਾਂ ਮੱਤਾਂ | -੨੨੨