ਕੁਝ at ਸੁਨਾਵੇ | ਕੋਸੇ ਗੀਤ ਪਪੀਹਾ ਗਾਵੇ । ਰਿਮ ਝਿਮ ਮੇਘ ਮਲਹਾਰੇ । ਮਨ ਭਾਂਵਤ ਰੁਤ ਸਾ' ਵਨ ਆਈ : ਕੁਲ ਸ਼ੈ ਤਰ੍ਹਾਂ ਸੰਗਰ ਬਨਾਈ। ਹੋਈ ਖੁਸ਼ ਹਾਲ ਭਜ ਨਾ ਕਾਈ । ਪਾ ਫੁਰਹਤ ਯਕ ਬਾਰੀ ॥ ਅਜ ਕਲ ਡੇਖ ਰੁਤੀ ਰੰਗ ਭਰੀਆਂ । 5 ਹੁਨ ਗੁਲਸ਼ਨ ਮੇਂ ਸਬਜ਼ੀਆਂ ਤੁਰੀਆਂ । ਜੰਗਲ ਝਾੜ ਹੋਈਆਂ ਹਰੀਆਂ । ਹਰ ਕਸ ਖੁਬ ਸੰਗਾਰੇ ॥ ਬਖਸ਼ ਆਇਆ ਸਾਵਨ ਘਰ ਘਰ । ਖੂਬ ਸੁਹਾਵਨ ਖੁਸ਼ੀਆਂ ਕਰ ਕਰ । ਕਾਦਰ ਪੀਰ ਪਿਆਰੇ ਕੇ ਦਰ ਪਰ ( ਕਰ ਜਿਸ ਦਾ ਲਖ ਵਾਰੀ ॥ ਲਾਈ ਅਲਫ ਅਗਨ ਮੋਰੇ ਤਨ ਮਨ 1 ਭੁਲ ਗਈ ਅਨ ਗਨ, ਇਨ ਬਿਨ ਉਨ ਬਨ ॥ ਪਰਮ ਕੀ ਮੁਰਲੀ ਕਾਨ ਬਜਾਵੇ । ਗੂਨਾ ਗੂਨ ਅਵਾਜ ਸੁਨਾਵੇ । ਹਰ ਹਰ ਪਾਸਿਓ ਧੂਮ ਮਚਾਵੇ । ਹੈ ਅਨਹਦ ਕੀ ਧੁਨ ਧੁਨ ਘੁਨ ਘਨ॥ ਸੀਨੇ ਅੰਦਰ ਕੁਮ ਕੁਮ ਦੇਖੋ, ਯੇਹ ਤਮਾਸ਼ਾ ਘੁਮ ਘੁਮ ਵੇਖੋ ! ਲੈ ਲੈ ਰਗ ਰਗ ਤੁਮ ਤੁਮ ਦੇਖੋ । ਹੈ ਘੁੰਗਰੂ ਕੀ ਛਮ ਛਮ ਛਨ ਛਨ ਹੋਨ ਤੰਬੂਰ ਮਿਸਲ ਤਨ ਸਾਰੇ । ਕਿਆ ਬਮ ਜ਼ਬਰ ਖੁਲੀ ਹਰ ਤਾਰੇ । ਹਰ ਰਗ ਅਪਨਾ ਰਾਗ ਪਕਾਰੇ । ਅੱਖੀਅi ਖੋਲ ਖੋ ਕਲ ਘਣ ਘਣ ਵਾਹਦਤ ਕਾ ਵੰਜਾਰਾ ਹੀ ਮੈਂ । ਹਰ ਰੰਗ ਢੰਗ ਮੈਂ ਸਾਰਾ ਹੈ ਮੈਂ। ਕਿਆ ਰੌਸ਼ਨ ਰੁਖਸਾਰਾ ਨੂੰ ਮੈ | ਰੰਗ ਰੂਪ ਦੇਖੋ ਜੋਰਨ ਧਨ । ਜਬ ਸੇ ਅਲਫ ਪੜਾਇਆਂ ਰ ਹ ਬ ਰ । ਕਰਕੇ ਨਜ਼ਰ ਮੁਨੱਵਰ ਅਨਵਰ । ਖੁਲੇ ਰਾਜ਼ ਮੁਜ਼ ਦੇ ਦਫਤਰ । ਦੇਖੀ ਸ਼ਕਲ ਖੂਬ ਜੜ ਬਨ ਤਨ । ਦੇਖੋ ਅਲਫ ਆਇਆ ਰੰਗ -੨੨੫
ਪੰਨਾ:ਕੋਇਲ ਕੂ.pdf/225
ਦਿੱਖ