ਪੰਨਾ:ਕੋਇਲ ਕੂ.pdf/226

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭਰਿਆ । ਅਗੇ ਕਦਮ ਮੇਰੇ ਘਰ ਧ . : ' । ਬ ਦਨ ਕਾ ਹਰਿਆ । ਵਾਹਵਾ ਨਾ , ਝ , ਬਨ 6 | ਬਖਸ਼ ਯੇਹ ਜੋਤ ਜੱਗੀ ਜਬ ਤੇ ਜਾਂਦੇ । ਕਿਆ ਫਿਰ ਮਸਜਦ ਮੰਦਰ । ਦੋਖੋ ਕਾਦਰ ਹੰਤਾ ' ਪਾਉ ਸੁਖ ਤਨ ਚੈਨ ਅਮਨ ਮਨ {1 ਕਵੀ ਜੀ ਏਕਤਾ ਦੇ ਘਰ ਵਿਚ ਬੁਲੇ ਵਾਂਗੁੰ ਨਸ਼ੰਗ ਹੋ ਬੋਲੇ ਸ਼ਰਾ ਤੋਂ ਪਾਰ ਲੰਗ ਗਏ ਮਸਜਦ ਮੰਦਰ ਦਾ ਭੇਦ ਉਠ . ਗਿ ਪਰ ਸਭ ਕੁਝ ਹੁੰਦਿਆਂ ਵੀ ਅਪਨੇ ਪੀਰ ਗੁਰੂ ਕਾਦਰ ਕਲੰਦਰ ਮੇਹਮਾ ਤੋਂ ਬਾਹਰ ਨਹੀਂ ਹੋਏ | ਮੀਆਂ ਬਖਸ਼ ਜੀ ਦੀ ਕਵਿਤਾ ਉਚੀ ਪਦਵੀ ਦੀ ਹੈ । ਪ੍ਰਤੀ ਤੋਂ ਅੰਦਰਲੀ ਵੰਨੇ ਝਾਤੀ ਪਾਂਵਦੀ ਹੈ | ਰਚਨਾਂ ਤੋਂ ਰਚਨਹਾਰੇ ਵ ਲੈ ਜਾਂਦੀ ਹੈ । ਇਹਨਾਂ ਦੀ ਬੋਲੀ ਵੀ ਪੰਜਾਬੀ ਹੈ ਐਪਰ ਮੁਲਤਾ ਰੰਝਣ ਜ਼ਰੂਰੀ ਹੈ ਜੇ ਨੌ ਰੋਜ਼ ਹੋਰਾਂ ਸ਼ੰਗਾਰ ਰਸ ਵਿਚ ਕਮਾ ਵਖਾਇਆ। ਤਾਂ ਮੀਆਂ ਬਖਸ਼ ਹੋਰਾਂ ਵਾਹਦਤ ਵਿਚ ਰੁਤਬਾ ਪਾਇਆ ਏਹੀ ਨਹੀਂ ਰੁੱਤਾਂ ਦਾ ਰੰਗ ਵੀ ਚੰਗਾ ਬੱਧਾ, ਬਿਰਹਾਂ, ਤੇ ਇਸ਼ਕ ਨਹੀਂ ਭੁਲਾਇਆ। BKSNL-PUP 5758 ਬੁਧ ਸਿੰਘ -੨੨੬