ਪੰਨਾ:ਕੋਇਲ ਕੂ.pdf/25

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਹ ਦੂਰ ਕਰਕੇ, ਬੋਲੀ “ਮੁਹਾਵਰੇ ਤੋਂ ਹਜ਼ੀਬ ਦੀ ਮਾਂਵਨੀ ਨਾਲ ਮਾਂਟਕੇ ਲਿਸ਼ਕਾ ਦੇਉ । ਧਨ = ਇਸਤ੍ਰੀ, ਬਾੜਾ - ਖਾਰਾ, ਨੀਰ = ਪਾਨੀ, ਦਾਮਨ = ਬਿਜਲੀ, ਚੀਚੀ = ਚਿਠੀ, ਡੋਡਨਾ = ਝੋਨ, ਡੂਮਨਾ = ਦੁਚਿਤਾ । ਅਜੇਹੇ ਕਈ ਪਦ ਪੈਹਲੇ ਵਰਤੇ ਜਾਂਦੇ ਸਨ ਅਰ ਪੁਰਾਨੀਆਂ ਕਵਿਤਾ ਵਿੱਚ ਮਿਲਦੇ ਹਨ, ਪਰ ਅੱਜ ਕੱਲ ਨਹੀਂ ਵਰਤੇ ਜਾਂਦੇ । ਏਸ ਕਰਕੇ ਛਨੇ ਲੋੜੀਏ | ਅਰ ਅੱਜ ਕੱਲ ਨਵ ਵਰਤਨ ਵਾਲੇ ਲਫਜ਼ ਅਪਨੇ ਲੇਖਾਂ ਵਿਚ ਵਾੜਨੇ ਚਾਹੀਏ । ਹਾਂ ਇੱਕ ਗੱਲ ਜ਼ਰੂਰੀ ਚੇਤੇ ਰੱਖ, ਕਿ ਸਮੇਂ ਤੇ ਦੇਸ਼ ਦਾ ਖਿਆਲ ਜਰੂਰ ਰਖਨਾ | ਜੇ ਕੋਈ ਕਵਿਤਾ, ਪਿਛਲੇ ਸਮੇਂ ਦਾ ਨਕਸ਼ਾ ਖਿੱਚਨ ਵਾਲੀ ਹੋਵੇ, ਤਾਂ ਉਸ ਵਿਚ ਜੋ ਉਸ ਸਮੇਂ ਦੇ ਪਦ ਵਰਤੇ ਜਾਨ ਤਾਂ ਉਹ ਇਕ ਭੂਸ਼ਨ ਗੈਹਣੇ) ਹੋ ਜਾਨਗੇ । ਡਰਾਮੇ ਜਾਂ ਬੀਰ ਰਸ ਵਿਚ ਇਸਦਾ ਧਿਆਨ ਜਰੂਰੀ ਹੈ | ਚੰਗੇ ਲਫਜਾਂ (ਪਦਾਂ) ਦਾ ਖ਼ਜ਼ਾਨਾ ਕੱਠਾ ਕਰਨ ਲਈ ਜ਼ਰੂਰੀ ਹੈ ਕਿ ਸਾਰਾ ਕਵਿਤਾ ਦਾ ਭੰਡਾਰ ਖੋਜਿਆ ਜਾਏ । ਜੋ ਜੋ ‘ਮੁਹਾਵਰੇ’’ ਤੇ ਅਲੰਕਾਰ ਪੁਰਾਣੇ ਕਵੀਆਂ ਨੇ ਵਰਤੇ ਹਨ ਉਹ ਸਭ ਨਨਕਾਏ ਜਾਨ ਜੋ ਅਜ ਕਲ ਦੇ ਸਿੱਕੇ ਦਾ ਹੋਵੇ ਵਰਤਿਆ ਜਾਏ । ਵਰਤਮਾਨ ਲਿਟੇਚਰ ਦਾ ਵੀ ਜਾਨੁ ਹੋਨ ਲੋੜੀਏ, ਅਚ ਪੰਜਾਬੀ ਬੋਲੀ ਲਈ ਤਾਂ ਏਹ ਵੀ ਜ਼ਰੂਰੀ ਹੈ, ਕਿ ਕਵੀ ਅਪਨੀ ਸੋਚ ਵਿਚੋਂ ਨਵੇਂ ਮੁਹਾਵਰੇ ਤੇ ਪਦ ਘੜ ਵੀ ਸਕੇ | ਪੰਜਾਬੀ ਦਾ ਪਦ ਭੰਡਾਰ ਬੜਾ ਥੋੜਾ ਹੈ ਇਸ ਨੂੰ ਵਧਾਨਾ ਕਵੀਆਂ ਤੇ ਲਿਟਚਰ ਬਨਾਨ ਵਾਲੇ ਗੁੰਬਕਾਰਾਂ ਦਾ ਈ ਕੰਮ ਹੈ । ਜਦ ਲਿਖਦੇ ੨ ਇਕ ਖਿਆਲ ਆ ਜਾਏ ਜਿਸ ਨੂੰ ਪ੍ਰਗਟ ਕਰਨ ਲਈ ਪੰਜਾਬੀ ਵਿਚ ਲਫਜ਼ ਨਾ ਹੋਵੇ ਤਾਂ ਲੇਖਕ ਨੂੰ ਕੀ ਕਰਨਾ ਚਾਹੀਏ । ਸਭ ਤੋਂ ਪੇਹਲੇ -੨੩