ਕਵੀ ਦੀਦਾਜ ਕਵੀ ਨੇ ਵੀ ਦ ਤੂੰ ਗਤੀ ਨਾਲ ਹੈ। ਥਾਂਉ ਥਾਂਈ ਭਰਕੇ ਇਕ ਅਸਚਰਯ ਚਿੱਤਰ ਬਨਾਕੇ ਲਿਆਉ ਦਾ ਹੋ ਜਿਸ ਨੂੰ ਵੇਖ ਸਭ ਸਲਾਹਉਂਦੇ ਨੇ ਪਰ ਜੇ ਇੱਕ ਬੇਸਮਝ ਅਪਨੀ ਕਾਰਾਗਰੀ ਸਾੜਨ ਲਈ ਇਕ ਰੰਗ ਨੂੰ ਬਦਲ ਦੇਵੇ । ਲਾਲ ਤੇ ਚਿੱਟਾ, ਜਾਂ ਸਾਵੇ ਤੇ ਪੀਲਾ ਲਾ ਦੇਵੇ ਤਾਂ ਸਾਰਾ ਚਿੱਤ੍ਰ ਨਾਸ ਹੋ ਜਾਂਦਾ ਏ । ਏਸੇ ਤਰਾਂ ਇੱਕ ਕਵੀ ਦੇ ਮਿਥੇ ਹੋਏ ਥਾਂਉ ਥਾਂਈ ਰੱਖੇ ਹੋਏ ਪਦਾਂ ਨੂੰ ਵਟਾਨ ਨਾਲ ਇਕ ਸ਼ਲੋਕ ਜਾਂ ਛੰਦ ਦਾ ਸਾਰਾ ਰਸ ਮਾਰਿਆ ਜਾਂਦਾ ਏ । ਤੁਸੀ ਸ਼ੇਕਸਪੀਅਰ, ਮਿਲਟਨ ਕਾਲੀਦਾਸ ਸਾਦੀ; ਨਜ਼ਮੀ ਜਾਂ ਗੁਲਾਬ, ਚੌਂਕ, ਵਾਰਸ, ਹਾਫਜ਼ ਆਦਿ ਕਿ ਕਵੀ ਦੀ ਕਵਿਤਾ ਵਿਚ ਰੂੜੀ ਵੀ ਅਦਲ ਬਦਲ ਕਰੋ ਉਹ ਗੱਲ ਨਹੀਂ ਰੈਂਹਦੀ ਜੋ ਕਵੀ ਨੇ ਰੱਖੀ ਸੀ । | ਪਦਾਂ ਦੀ ਤਰਤੀਬ ਵੀ ਦੋ ਕੇ ਤੇ ਹੁੰਦੀ ਹੈ । ਇੱਕ ਤੇ ਸਾਧ ਰਨ ਦਮਾਗੋਂ ਨਿਕਲੀ, ਦੂਜੀ ਪਿੰਗਲ ਦੀ ਰੀਝ ਨਾਲ ਬਨਾਈ ਖਿਆਲ ਤੇ ਸੋਚ ਦੀ ਉਡਾਰੀ ਦੇ ਨਾਲ ਨਾਲ ਹੈ ? ਦੇ ਦਮਾਗੋਂ ਲੈਯ ਤੇ ਸਰ ਨਿਕਲਦੀ ਹੈ, ਜੋ ਸਚੀ ਲੈਯ ਹੁੰਦੀ ਹੈ ਪਰ ਇਸ ਦੀ ਕਸੌਟੀ ਪਿੰਗਲ ਹੈ। ਪਿੰਗਲ ਇਕ ਕਾਨੂੰਨ ਹੈ ਜੋ ਕਵੀ ਨੂੰ ਇਕ ਸੰਗਲ ਨਾਲ ਜਕੜਦਾ ਹੈ । ਇਸ ਤੋਂ ਛੁਟਕਾਰਾ ਹੀ ਚ ਪਰ ਫੇਰ ਕਾਨੂੰਨੋਂ ਬਾਹਰਾ ਡੰਡ ਦਾ ਭਾਗੀ। ਪਰ ਇਹ ਜ਼ਰੂਰੀ ਸਮਝ ਕਿ ਪਿੰਗਲ ਦੀ ਸ਼ਰਨ ਅਸਲ ਕਵੀ ਸਭ ਤੋਂ ਪਿੱਛੋਂ ਦੇ ਪੇਹਲੋਂ ਹੀ ਮੁਖ ਰੱਖਕ ਜੋ ਇਸ ਇੰਦਰ ਜਾਲ ਵਿਚ ਫਸੇ ਤਾਂ ਨਿਕ ਲਨਾ ਮੁਸ਼ਕਲ, ਸੋਚ ਨੂੰ ਡੱਕਾ ਪੈ ਗਿਆ ਪਰ ਕਵੀਆਂ ਨੂੰ ਬਥੇ ਖੁਲ ਹੈ । ਪਿੰਗਲ ਉਹਨਾਂ ਦਾ ਦਾਸ ਹੋਏ, ਉਹ ਪਿੰਗਲ ਦੇ ਦਾਸ, ਬਨਣ ਪਰ ਅੰਤ ਪਿੰਗਲ ਬਿਨਾਂ ਛੁਟਕਾਰਾ ਨਹੀਂ । ਖਿਆਲ . ਅਡ ਬਦਲਾਂ ਵਾਕਰ ਹਵਾ ਦੇ ਵੇਗ ਨਾਲ ਅਕਾਲ ਵਿਚ ਹੈ ਫਿਰਦੇ ਅਕਠੇ ਹੋ ਇਕ ਘਟਾ ਬਨ ਵਸਦੇ ਨਹੀਂ । ਏਹੀ ਇਕ ਹੈ ਜਿਸ ਵਿਚ ਸੋਚ ਦੇ ਮੋਤੀ ਪਏ ਜਾਂਦੇ ਨੇ ਤੇ ਸੋਹਣਾ ਹਾਰ ਬਨ ਵਿਚ ਉਡਦੇ ਇਹੀ ਇਕ ਲੜ ਹਰ ਬਨਦੇ ਨੇ। -੨੬
ਪੰਨਾ:ਕੋਇਲ ਕੂ.pdf/28
ਦਿੱਖ