ਪੰਨਾ:ਕੋਇਲ ਕੂ.pdf/29

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਦਾ ਨਾਮ ਨਜ਼ਮ ਨਿਯਮਨੁਸਾਰ ਬਧੇ ਖਿਆਲ ਹੈ । fਪੰਗਲ ਤੋਂ ਛੁਟ ਲਫਜ਼ਾਂ ਦੀ ਜੋੜ ਤੋੜ ਹੋਰ ਵੀ ਕਿੰਨੀ ਤਰਾਂ ਦੀ ਹੁੰਦੀ ਹੈ, ਜੀਵਨ ਜੁਗਤ ਜ਼ਿਲਾ ਆਦਿ: ਇੱਕ ਲਫ਼ਜ਼ ਲਈ ਉਸ ਦਾ ਸਾਥੀ ਦੁਸਰਾ ਲਫ਼ਜ਼ ਲਿਆਨ ਬਲ ਬਲ ਲਈ ਫੁੱਲ, ਜ਼ੁਲਫ ਲਈ ਨਾਗਨ, ਸੰਬਲ ਆਦਿ । ਚੰਦ ਲਈ ਚਕੋਰ, ਚਾਤ੍ਰਿਕ ਬੰਬੀਏ ਲਈ ਫੁਹੀ ਜਾਂ ਸਵਤੁ ਬੰਦ ਦfਚ ਆ ਲਈ ਮੱਛੀ, ਹੰਸ ਆਦਿ, ਕੰਵਲ ਲਈ ਭੌਰਾ, ਹੰਸ ਲਈ ਮੋਤੀ। (੨) ਇਕ ਪਦ ਨੂੰ ਕਈ ਅੱਡ ਅੱਡ ਅਰਥਾਂ ਵਿਚ ਵਰਤਨਾਂ : ਜੀਕਨ: ਸੰਨੋ ਸਾਥ ਲੱਦੀ ਬਿਨ ਸਾਹੋਂ ਬਲੋਚਾ ਬਲੀਆਂ ਤਾਂ ਬੀ ਬਲੀਆਂ । ਮੱਠੀ ਜਾਨ ਮੁੱਠੀ ਵਿਚ ਗਲੀਆਂ, ਹੋਤਾਂ ਮਿਠੀਆਂ ਗਲੀਆਂ, ਸੁਨ ਸੁਨ ਗਲੀਆਂ 1 ਪਾਸ ਮਰੋੜਾਂ ਪਾਸ ਨਾ ਪਿਆਰਾ ਖਾਬੋ ਅੱਖਾਂ ਮਲੀਆਂ ਵਾਟਾਂ ਮਿਲੀਆਂ | ਫਜ਼ਲ ਪੰਨੂੰ ਕਰ ਵਾਨਾਂ ਖੜਿਆ ਭਠ ਚਰਖਾ ਭੱਠ ਛਲੀਆਂ, ਹਾਏ ਮੈਂ ਛਲੀਆਂ । (ਫਜ਼ਲ (੩) ਇਕ ਵਜ਼ਨ ਦੇ ਪਦਾਂ ਨੂੰ ਕੋਲ ਕੋਲ ਲਿਆਉਣਾ ਜਿਸ ਨਾਲ ਲੈਅ ਵਿਚ ਸਵਾਦ ਹੋ ਜਾਏ । ਜੀਕਨ: ਕੇਈ ਨਾਲ ਤੱਕੜੀ ਤੱਲ ਗਈਆਂ ਹੋਈਆਂ ਸਾਹਿਬਾਂ ਦੇ ਨਹੀਂ ਭੁੱਲ ਲੋਕੋ । ਰੰਗ ਅੰਗ ਦਾ ਸੁੱਰਖ ਸੁਫੈਦ ਸੋਹਣਾ ਹੋਵੇ ਜਿਵੇਂ ਗੁਲਾਬ ਦਾ ਫੁੱਲ ਲੋਕ । ਜ਼ੁਲਫ ਵਾਲ ਕਾਲੇ ਕਾਲੇ ਹੋ ਕਾਹਲੇ, ਵਾਂਗ ਮਾਰ ਦੇ ਮਾਰਦੇ •੨੭