ਚੰਬਾ, ਭਰਾ, ਡਿੰਗਾ, ਕਸੁਰ ਆਦਿ ਸ਼ੈਹਰਾਂ ਦੇ ਨਾਮ ਲਿਖਦੇ ਹਨ ਪਦਾਂ ਦੇ ਵਖਰੇ ਅਰਥ ਵੀ ਹੈਨ ਇਸ ਅਲੰਕਾਰ ਦਾ ਮਤਲਬ, ਕਵਿਤਾ ਵਿਚ ਇਕ ਇਲਮੀ ਪ ਰ ਸ ਬੇਦ ਕਰ ਦੇਨ ਦਾ ਹੈ । ਕਿਧਰੇ ਮਿਸਾਲ, ਅਰਥਾਲੰਕਾਰ | ਕਿਧਰੇ ਤਿਸ ਬੀਹ, ਕਿਧਰੇ ਚੀਚੀ ਦਾ ਪਹਾੜ, ਕਿਧਰੇ ਅਸਮਾਨੋਂ ਸਟ ਹਿਠਾਰ । ਬਸ ਇਸ ਅਲੰਕਾਰ ਨੂੰ ਕਾਨੂੰਗਤੀ ਨਾਲ ਵਰਤਨਾ, ਛੰਦਾ ਬੰਦੀ ਜਾਂ ਨਜ਼ਮ ਦੀ ਕਾਰੀਗਰੀ ਹੈ । ਇਸ ਅਲੰਕਾਰ ਦੇ ਵਡੇ ਵਡੇ ਭਾਗ ਅਗੇ ਦਸਦੇ ਹਾਂ । (ੳ) ਸਭ ਤੋਂ ਪੇਹਲੋਂ ਜੋ ਜੋ ਤ ਸ਼ ਬੰਹ ਤੇ ਇਸਤਆਰੇ ਪੁਰਾਨੇ ਕਵੀ ਵਰਤ ਆਏ ਹੈਨ ਉਨਾਂ ਦੀ ਪੜਤਾਲ ਕਰਕੇ ਅਪਨੇ ਮਤਲਬ ਦੇ ਚੁਣਨੇ ਚਾਹੀਏ । ਫੇਰ ਹੋਰਨਾਂ ਬੋਲੀਆਂ ਤੋਂ ਸਹੈਤਾ ਲੋਨੀ ਚਾਹੀਏ । ਕਵੀ ਨੂੰ ਸਭ ਤੋਂ ਵਧੀਕ ਅਪਨੀ ਅਕਲ ਤੇ ਸੋਚ ਦੇ ਘੋੜੇ ਨੂੰ ਕੁਦਰਤ ਦੇ ਮੈਦਾਨ ਵਿਚ ਦੜਾ ਨਵੀਆਂ ਤਸ਼ਬੀਹਾਂ ਤੇ ਇਸਤਆਰ ਕੱਢਨੇ ਲੋੜੀਏ । ਜੋ ਕਵੀ ਪਰਾਨਿਆਂ ਕਵੀਆਂ ਦੇ ਖਿਆਲਾਂ ਤੇ ਸੋਚਾਂ ਦੀ ਚੋਰੀ ਕਰਕੇ ਅਪਨੀ ਕਵਿਤਾ ਸੰਵਾਰਦਾ ਹੈ । ਉਹ ਕਦੀ ਵਧਦਾ ਫੁਲਦਾ ਨਹੀਂ । ਪੁਰਾਨਿਆਂ ਦੀ ਮੇਹਨਤ ਸਾਨੂੰ ਰਾਹ ਵਖਾਵੇ ਤਾਂ ਚੰਗਾ ਹੈ, ਜੇ ਅਸੀਂ ਉਨ੍ਹਾਂ ਦੀ ਕਮਾਈ ਤੇ ਹੀ ਬੈਠ ਰਹੇ ਤਾਂ ਸਾਡੀ ਭੁੱਕੀ ਬੰਦ ਹੋ ਜਾਏਗੀ, ਜਨੇ ਪ੍ਰਸ਼ਾਦੇ ਈ ਛਨੇ ਸਨ | ਕਵੀ ਲਈ ਜ਼ਰੂਰੀ ਹੈ ਨਵੀਂ ਕਾਢ ਕੱਢੇ ਅਪਨੀ ਕਵਿਤਾ ਵਿਚ ਨਵਾਂ ਰੰਗ ਰੱਖੇ । ਏਸ ਕਰਕੇ ਪਰਾਨੇ ਤੇ ਘਸੇ ਹੋਏ ਇਸਤਰ ਤਸ਼ਬੀਅi ਛੱਡਨੀਆਂ ਲੋੜੀਏ ਨਹੀਂ ਤੇ ਕੰਨ ਸੁਨ ਸਨ ਕੇ ਥਕ ਜਾਂਦੇ ਹਨ, ਅ ਰ ਕਵਿਤਾ ਦਾ ਰਸ ਮਾਰਿਆ ਜਾਂਦਾ ਹੈ ॥ ..੨੯
ਪੰਨਾ:ਕੋਇਲ ਕੂ.pdf/31
ਦਿੱਖ