ਕਾਰੀਗਰੀ) ਦੱਸ ਆਏ ਹਾਂ । ਕਵਿਤਾ ਕੇ ਵਲ ਇਕ ਆਰਟ’ ਏ ਨਹੀਂ, ਐਪਰ ਆਰਟਾਂ ਵਿਚੋਂ ਸ਼ੂਮਨੀ ਸੋਹਣਾ ਆਰਟ ਹੈ । ਉਹ ਆਰਟ ਜੇਹੜਾ ਸੁੰਦਰਤਾ ਦਾ ਨਰੂਪਨ ਕਰਦਾ ਤੇ ਨਕਸ਼ਾ ਖਿੱਚਦਾ ਹੈ । ਸਿਆਣਿਆਂ ਨੇ ਤਿੰਨ ਪੂਸਿੱਧ ਕੋਮਲ ਹੁਨਰ ਰਖੇ ਹਨ: (4) ਕਵਿਤਾ, (੨) ਰਾਗ, (੩) ਚਿੱਕਾਰੀ । ਚਿੱਤਕਾਰੀ ਦੇ ਵਿਚ ਈ, ਪੱਥਰ ਅਰ ਲੱਕੜ ਦੀਆਂ ਮੂਰਤ ਘੜਨੀਆਂ ਆ ਗਈ । ਹਨ ਏਹਨਾਂ ਹਨਰਾਂ ਵਿਚ ਮੁੱਚ ਨਿਯਮ [Harmony] *ਹਾ ਰਮਨੀ ਜਾਂ ਮਿਲਾਉਨੀ ਹੈ । ਰੱਬ ਦੀ ਰੱਚਨਾਂ ਦਾ ਵੀ 'ਹਾਰ ਮਨ ਈ ਨਿਯਮ ਹੈ । ਕੋਮਲ ਹੁਨਰਾਂ [ Fine Arts ] ਦਾ ਧਰਮ ਹੈ ਕਿ ਅਪਨੇ ਅਸਰ ਦਾਰਾ ਮਨਖੀ ਮਨ ਦੀ ਹਾਰਮਨੀ ਨੂੰ ਰਚਨਾ ਦੀ ਹਾਰਮ ਨਾਲ ਜੋੜ ਦੇਣ ! ਹੁਣ ਅਸੀਂ ਵੇਖ ਏਹ ਹੈ ਕਿ ਏਹਨਾਂ ਤਿੰਨਾਂ ਆਰਟਾਂ ਵਿਚੋਂ ਕੇਹੜਾ ਮਨ ਤੇ ਢੇਰ ਖਿੱਚਵਾਂ ਅਸਰ ਕਰਦਾ ਹੈ ਅਰ ਮਾਨਖ ਦੇ ਅੰਦਰ ਦੇ ਸਾਜ਼ ਨੂੰ ਕੁਦਰਤ ਦੇ ਸਾਜ਼ ਨਾਲ ਇਕ ਸਰ ਬਨਾਂਦਾ ਹੈ । ਚਿੱਤੂ ਕਾਰੀ ਇਕ ਨਜ਼ਾਰੇ ਦੀ ਮੂਰਤ ਬਨਾਕੇ ਦੱਸਦੇ 1 ਹੈ ਜਿਸਦਾ ਅਸਰ ਅਖਾਂ ਤੋਂ ਮਨ ਤੇ ਹੁੰਦਾ ਹੈ । ਬੜੇ ਕਾਰੀ | ਵੇਖੋ ਇਕ ਮਃਰਤ ਵਿਚ ਸਕੰਤਲਾ ਦੀ ਤਸਵੀਰ ਖਿੱਚੀ ਹੈ, ਸਹਾਨੇ ਜੰਗਲ ਵਿਚ ਲੇਟੀ ਅਪਨੇ ਪਿਆਰੇ ਨੂੰ ਕੰਵਲ ਦੇ ਪੱਤੇ ਤੇ ਚਿੱਠੀ ਲਿਖਦੀ ਹੈ । ਚੇਹਰਾ ਸੋਚ
- ਇਕ ਵਸਤੂ ਦੇ ਹਿਸਿਆਂ ਨੂੰ ਐਸੀ ਤਰਾਂ ਤਰਤੀਬ ਚਨ ਕਿ ਉਹ ਮਨ ਅਰ ਇੰਦੀਆਂ ਤੇ ਅਪਨਾ ਸੋਹਨਾ ਤੇ ਲਭਾਵਨਾ ਅਸਰ ਪਾ ਸਕਨ ਅਰ ਇਕ ਦੂਜੇ ਨਾਲ ਮਿਲਦੇ ਹਨ ਇਸ 18ਕ ਰੱਸ ਮਿਲਤ ਦਾ ਨਾਮ ਹਾਰਮਨਾ ਹੈ ।
-੩੬