ਪੰਨਾ:ਕੋਇਲ ਕੂ.pdf/51

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜ਼ੁਲਫ ਕੁੰਡਲ ਨੇ ਘੇਰਾ ਪਾਇਆ ਨੂੰ ਬਿਸੀਅਰ ਹੋ ਕੇ ਡੰਗ ਚਲਾਇਆ ਨੂੰ ਵੇਖ ਅਸਾਂ ਵੱਲ ਤਰਸ ਨਾ ਆਇਆ ਕਰਕੇ ਖੂਨੀ ਅੱਖੀਆਂ, ਵੇ ! ਬੁਲਾ ਬੇ, ਨਾਂ ਹੀਰੇ ਹੀਰੇ ਕਰ ਆਉ ਨਾਂਹੀ, ਉਰ ਉਰ ਨਾ ਰਾਂਝਨ ਤਾਂ ਵਦੀ ਏ । ਦੁਰ ਦੁਰ ਕੈਂਨਾ ਮੈਂਡੇ ਕੋਲ ਆਉ, ਯਾਰ ਨੂੰ ਗੈਰਤ ਆਉਂਦੀ ਏ । ਭੇਨਾਂ ਵੀਰਾ ਵੀਰਾ ਕਰ ਗਾਂਉ ਤੁਸੀਂ, ਹੀਰ “ਬਲੀ ਵ’’ ਗਾਉਂਦੀਏ । ਤੈਨਾ ਵਾਹਣਾਂ ਦੇ ਵਿਚ ਨਾਹੋ ਤ ਸੀ, ਹੀਰ ਖਪਰ ਦੇ ਵਿਚ ਨਹiਉਦੀਏ । ਫੋਨ ਕੰਡੀਆਂ ਤੇ ਤੁਸੀਂ ਝੂਮਰ ਪਾਉ, ਹਰੇ ਹਰ ਝਨ ਉਦੀਏ । ਨੇ ਚੁਰੀ ਦੇ ਕੁਟ ਖਾਓ ਤੁਸੀਂ, ਹੀਰੇ ਘੁੱਮਨ ਘੇਰੀ ਖਾਂਉਦੀਏ । (ਅਲੀ ਹੈਦਰ ਕਰਨਾ ਰਸ ਨੂੰ ਉਰਦੂ ਫਾਰਸੀ ਵਿਚ ਮਰਸੀਆ ਆ" ਹਨ । ਏਸ ਰਸ ਦਾ ਏਹ ਸਰੂਪ ਹੋ ਕੇ ਕਵਿਤਾ 1ਰਨਾ ਰਸ | ਅਜੇਹੀ ਹੋਵੇ ਕਿ ਪੜਨ ਵਾਲੇ ਦਾ ਜੀ fਪਿੰਗਰ ਜਾਏ । ਗਮ ਤੇ ਸੋਗ ਦੀ ਹਾਲਤ ਆ ਜਾਵੇ । ਥਾਂ ਵਿਚੋਂ ਜਲ, ਸੰਘ ਵਿਚ ਗ਼ਮ ਦੇ ਗੋਡੇ ਆਉਨ ਲੱਗ , ਕਿਸੇ ਦੁਖ ਭਰੇ ਵਾਕਿਆਂ ਦਾ ਹਾਲ ਸੁਨਾਣਾ, ਜਾਂ ਕਿਸੇ 5ਬੀ ਦੇ ਜੀ ਦੀਆਂ ਆਹਾਂ, ਅਰ ਰੋਲ ਨੂੰ ਕਵਿਤਾ ਦੀ ਜੰਗਨ ਨ) । (ਕਰਨਾ) ਰਸ ਦਾ ਕੰਮ ਹੈ । ਪੰਜਾਬੀ ਵਿਚ ਕਵਨਾਂ ਰੋਸ ਵੱਲ ਥੋੜਾ ਧਿਆਨ ਦਿੱਤਾ ਗਿਆ ਹੈ, ਹਿੰਦੂਆਂ ਦੀ ਕਵਿਤਾ 'ਚ ਏਹ ਰ ਸ ਨਹੀਂ ਮਿਲਦਾ | ਸਿਰਫ ਮੁਸਲਮਾਨਾਂ ਦੇ ••੪੯