ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਯਾਰ ਮੈਨੂੰ। ਤੱਤੀ, ਰਜ ਨਾ ਵੇਖਿਆ ਮੁੱਖ ਤੇਰਾ, ਅਨ ਬਨੀ ਸੂ ਯਾਰ ਲਾਚਾਰ ਮੈਨੂੰ। ਮੋਈ ਹੋਈ ਭੀ ਪਈ ਪੁਕਾਰਸਾਂਗੀ, ਕੀਕਨ ਭੁੱਲ ਵੇਖੀ ਤੇਰਾ ਦਾ ਮੈਨੂੰ॥

(ਫ਼ਜ਼ਲ

ਖਲੀ ਸਾਹਿਬਾਂ ਕੋਲ, ਬੋਲ ਮੂੰਹੋਂ ਜ਼ਰਾ ਪੱਲੜਾ ਚਾਇਕੋ ਮਿਰਜ਼ਿਆ ਓਏ। ਨੀਲੀ ਪੀੜ ਦੁਬੇਲੜਾ ਘਿਨ ਮੈਨੂੰ, ਵੰਝ ਵਾਗ ਉਠਾਇਕੇ ਮਿਰਜ਼ਿਆਂ ਓਏ। ਹੋਸੀ ਵਾਦ ਉਡੀਕਦੀ ਮਾਉ ਕਮਲੀ, ਮਿਲ ਉਸ ਨੂੰ ਜਾਇਕੇ ਮਿਰ ਜ਼ਿਆ ਓਏ। ਹਥੀਂ ਅਪਨੇ ਆਪ ਤੂੰ ਭੈਨ ਤਾਂਈਂ, ਟੋਰੀ ਡੋਲੜੀ ਪਾ ਕੇ ਮਿਰਜ਼ਿਆ ਓਏ। ਬਾਲਾ ਪਵੇ ਨਾ ਕੰਨ ਅਵਾਜ਼ ਮੇਰੇ, ਤੇਰੀ ਮੌਤ ਦਾ ਆ ਕੇ ਮਿਰਜ਼ਿਆ ਓਏ। ਮਹੰਮਦ ਬੂਟਿਆ ਸੁਨੀ, ਨਾ ਕੂਕ ਕਾਈ, ਰੋਵਾਂ ਪਈ ਕਰ ਲਾਕੇ ਮਿਰਜ਼ਿਆ ਓਏ॥

(ਬੂਟਾ

ਹੋਰਨਾਂ ਰਸਾਂ ਵਿਚ ਪੰਜਾਬੀ ਕਵੀਆਂ ਨੇ ਬੜਾ ਘੱਟ ਹਾਸੀ ਜਾਂ ਮਖੌਲ ਰਸ ਲਿਖਿਆ ਹੈ। ਹਾਂ ਇਸ ਰਸ ਦੀ ਕਵਿਤਾਂ, ਤੁਕਬੰਦ, ਕਵੀਆਂ ਨੇ ਲਿਖੀ ਜਿਸ ਵਿਚ ਵਕੀਲਾਂ, ਬਾਬੂਆਂ, ਆਦਿ ਦਾ ਮਖੌਲ ਉਡਾਇਆ ਹੈ। ਛੋਟੇ ਕਿਸੇ ਬਨਾ ਬਜ਼ਾਰਾਂ ਵਿਚ ਪੜਕੇ ਸੁਨਾਂਦੇ ਹਨ। ਤ੍ਰੀਮਤਾਂ ਦੀਆਂ ਸਿਠਨੀਆਂ ਤੇ ਡੋਏ ਏਸੇ ਸਰੇਨੀ ਹੇਠ ਆਉਂਦੇ ਹਨ।

ਇਸ ਰਸ ਦਾ ਵੱਡਾ ਨਮੂਨਾ “ਫਰਦੇਸੀ” ਕਵੀ ਨੇ ਚਲਾਇਆ, ਜਦ ਉਸ ਨੇ ਸ਼ਾਹਨਾਮਾ ਲਿਖਿਆ ਅਰ ਸੁਲਤਾਨ ਮਾਹਮੂਦ ਗਜ਼ਨਵੀ ਨੇ ਲਾਲਚ ਵਿਚ ਆਕੇ, ਪੂਰਾ ਇਨਾਮ ਨਾ ਦਿਤਾ, ਤਾਂ ਕਵੀ ਨੇ ਸ਼ਾਹਨਾਮ

-੫੨-