ਪੰਨਾ:ਕੋਇਲ ਕੂ.pdf/55

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਅੰਤ ਵਿਚ ਬਾਦਸ਼ਾਹ ਦੀ ਨਿੰਦਾ ਲਿਖ ਦਿਤੀ । ਨਿੰਦਾ ਯਸ ਨਾਲੋਂ ਛੇਤੀ ਫੈਲਦੀ ਹੈ | ਇਸ ਰਸ ਵਿਚ ਅੰਗਰੇਜ਼ੀ (Satire ) ਇਰ ਆ ਜਾਂਦੀ ਹੈ ਨਿੰਦਾ ਤੇ ਮਖੌਲ ਵਿਚ ਬੜਾ ਬਾਰੀਕ ਭਦ ਹੈ । ਮਖੌਲ ਦਾ ਮਤਲਬ ਸਿਰਫ ਹਾਸੀ ਕਰਨੀ ਹੁੰਦੀ ਹੈ, ਕਈ ਖਾਸ ਸਿੱਟਾ ਇਸ ਵਿਚ ਨਹੀਂ ਹੁੰਦਾ, ਪਰ ਨਿੰਦਾ ਧਾਰ ਦਾ ਮਤਲਬ ਹੁੰਦਾ ਹੈ । 'ਚ ਨੁਕਸਾਨ ਪਚਾਨ ਜਾਂ ਰਾਸਾ ਮਖੌਲ ਖ੨ ਵੀ ਕਰੀ ਦਾ ਹੈ ਪਰ ਨਿੰਦਾ ਮਨ ਦੀ ਇਕ ਸ ਹਾਲਤ, ਜਿਸ ਵਿਚ ਦੂਜੇ ਲਈ fਨ ਪੈਦਾ ਹੋ ਜਾਂਦੀ ਹੈ, ਤੋਂ ਨਿਕਲਦੀ ਹੈ । ਇਸ ਕਰਕੇ ਨਿੰਦਾ ਦੀਆਂ ਦੋ ਕਿਸਮਾਂ ਹਨ: (੧) ਕਿਸੇ ਦੀ ਨਿੰਦਾ ਕਰਕੇ ਉਸਨੂੰ ਨੁਕਸਾਨ ਪੁਚਾਨਾ ਜਾਂ ਨਾਸਕ ਨਿੰਦਾ-ਨਾਸ ਕਰਨ ਵਾਲੀ ਨਿੰਦਾ । (੨) ਕਿਸੇ ਦੀ ਨਿੰਦਾ ਕਰਕੇ ਜੱਗ ਦਾ ਸੁਧਾਰ ਕਰਨਾ ਜਾਂ ਸੁਧਾਰਕ ਨਿੰਦਾ। ਪੈਹਲੀ ਕਿਸਮ ਬਰੀ ਹੈ ਪਰ ਦੂਜੀ ਚੰਗੀ ਅਰ ਵੱਡੇ ਸੁਧਾਰਕ ਜਨ ਉਸਨੂੰ ਵਰਤਦੇ ਹਨ । { ਭੰਨ ਬੋਤਲ ਤੋੜ ਪਿਆਲੇ ਨੂੰ ਵਨਗੀ:-- ਸ਼ਰਾਬ ਦੀ ਨਿੰਦਾ: | ਲਖ ਲਾਨਤ ਪੀਨੇ ਵਾਲੇ ਨੂੰ ਦੇ ਰਨ ਭੰਵਰ ਸੰਸੇ ਦਾ, ਨਾਲੇ ਲਚਪਨ ਦਾ ਘਰ ਜਾਨੇ, ਜ਼ਾਲਮ ਮਾਨ । ਭਾਡਾ ਐਬਾਂ ਦਾ ਹੈ ਸ਼ਕੀ, ਸੌ ਸੌ ਕਪਟ ਕਰਾਨੇ, ਖੂਬ ਨੇ । ਰਾਹ ਸਰਗ ਵਿਚ ਵੱਟਾਂ ਧਰਦੀ, ਨਰਕ ਨਗਰ ਦੇ ਦੇ ਬਾਨੇ, ਰੰਨ ਸਾਵਨੇ । ਪਾਪ ਪਟਾਰੀ ਜ਼ੇਹਰ ਗਲਫੀ, ਫੰਧਾ "cਦੇ ਛੋਸਾਨੇ, ਹੈ ਰੰਨ ਜਾਨੋ ॥ • ਜੋਰੀ ਬੜ ਕਮ ਅਗਨ ਦੀ, ਬਾਲਨ ਬਲੇ ਸੁਹੱਪਨ । -੫੩