ਪੰਨਾ:ਕੋਇਲ ਕੂ.pdf/56

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਏਸ ਹੋਮ ਵਿਚ ਹੁਤੀ ਕਰਦੇ, ਕਾਮੀ ਸਭ ਧਨ ਜੋਬਨ 11 ਹੋਠ ਕੰਜਰੀ ਭਾਵੇਂ ਸੋਹਨੇ, ਚੰਗੇ ਕੌਨ ਕਲੀਨਾ ! ਬਠਿਆ ਠੀਕ ਰ ਚੋਰ ਯਾਰ ਦਾ, ਥੱਕਨ ਠਗ ਮਲੀਨਾ 1} ਉਪਰਲੇ ਛੰਦ ਕੇਵਲ ਸੁਧਾਰਕ ਨਿੰਦਾ ਦੀ ਵੰਨਗੀ ਹੈ । ਨੰਬਰਦਾਰਾਂ ਦੀ ਨਿੰਦਾ: ਭਠ ਉਹਦਾ ਲੰਬਰਦਾਰੀ ਦਾ ਏਹ ਪਟਨਾ ਨਿਤ ਦਿਹਾੜੀ ਦਾ ॥ ਲੰਬਰਦਾਰੀ ਦੀ ਵੱਡੀ ਸ਼ਾਨ । ਹਾਕਮ ਕੀਤੇ ਬੇਈਮਾਨ । ਭਲਗਿਆ ਨੇ ਸਭ ਧਿਆਨ ! ਸਦਕੇ ਆ ਅਗਲੀ ਪਲਕ ਗੁਜ਼ਾਰੀਦਾ ਭਠ ਉਹਦਾ ਲੰਬਰਦਾਰੀ ਦਾ। ਇਹ ਘਟਨਾ ਨਿਤ ਦਿਹਾੜੀ ਦਾ ॥ ਦੀ ਕਵਿਤਾ ਇਕ ਮਨ ਵਿਚ ਗੁੱਸਾ ਰੋਹ ਪੈਦਾ ਕਰਦਾ ਹn a ਹੈ । ਏਹ ਬੀਰ ਰਸ ਦੇ ਨਾਲ ਲਗਦੀ ਹੈ ਅਰ ਇਸੇ | ਬੱਤੀ ਹੋਈ ਕੌਮ ਨੂੰ ਉਠਾਨ ਦਾ ਕੰਮ ਦੇਂਦੀ ਹੈ । ਇਸਦੀ ਕਵਿਤਾ ਪੰਜਾਬੀ ਵਿਚ ਘੱਟ ਹੈ। | ਇਸ ਰਸ ਦੀ ਕਵਿਤਾ ਮਨ ਤੇ ਡਰ, ਸੈਹਮ ਦਾ ਅਸਰ ਕਿਆਲ ਸn ( ਕਰਦੀ ਹੈ । ਜੰਕਨ ਭਿਆਨਕ ਨਜ਼ਾਰੇ ਦੇ

  • ਵਰਤੰਤ । ਦੇਉ ਭੂਤਾਂ ਦੀ ਕਥਾ ਇਸ ਤਰ੍ਹਾਂ ਦੇ ਸਨ ਕਿ ਅੰਨ ਮਨ ਤੇ ਡਰ ਦਾ ਅਸਰ ਪਾਏ । ਜਾਂ ਕਿ ਵਡ ਰਾਜੇ ਦੇ ਜ਼ੋਰ ਤੇ ਲਾਓ ਲਸ਼ਕਰ ਦੀ ਮੈਹਮਾਂ ਕਦੇ ਉਸ ਦੀ ਬਹਾਦਰੀ ਤੇ ਦਗ ਬਜੇ (ਫਤਹਮੰਦੀ) ਦਾ ਡਰ * ਹੈਨੇ ਰਾਜੇ ਤੇ ਉਨਾਂ । ਉਸ ਨੂੰ ਡਰਾ ਕੇ ਤਾਬਿਆ ਕਰ ਲਨ ਅਜੇਹੀਆਂ ਕਵਿਤਾ ਕਿਸੇ ਸਤੰੜ ਕੌਮਾਂ ਵਿਚ ਹੁੰਦੀਆਂ ਹਨ ਵਨ:

ਭ ਤੇਰੇ ਡਰ ਅਗਲਾ ਖਪ ਖਪ ਛਿਜੈ ਦੇਹੁ ॥ ਨਾਉ ਜਿਨਾ ਸੁਲਤਾਨ ਖਾਨ ਹੁੰਦੇ ਡਿਠੇ ਖੇਹ ॥ •੫੪..