ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਨਕ ਉਠੀ ਚਲਿਆ ਸਭ ਕੂੜੇ ਤੁਟੈ ਨੇਹੁ ॥ ਅਧਭੁਤ ਰਸ | ਜਾਂ ਅਚਰਜ ਕਰ ਦੇਨ ਵਾਲਾ ਰਸ: ਇਹ ਰਸ ਵੀ ਬੜੇ ਉੱਚੇ ਦਰਜੇ ਦੀ ਕਵਿਤਾ ਵਿਚ ਹੁੰਦਾ ਹੈ ! ਆਮ ਕਵਿਤਾ ਵਿਚ ਨਹੀਂ । ਇਸਦਾ ਮਤਲਬ ਹੈ fá ਕਵਿਤਾ ਵਾਰਾ ਮਨ ਤੇ ਅਜੇਹਾ ਅਸਰ ਕਰਨਾ ਕਿ ਮਨ ਅਚਰਜਤਾ ਦੇ ਚਰਜ ਤੇ ਪੱਜ ਜਾਏ, ਹ ਰਾਨੀ ਛਾ ਜਾਏ । ਜੀਕ ਨ ਪੂ7 ਜਨਾਂ ਅਪਨੀ ਰੂਹਾਨੀਅਤ ਵਿਚ ਸਰਤ ਦੀਆਂ ਡੂੰਘੀਆਂ ਚੁੱਭੀਆਂ ਮਾਰਨ ਦੇ ਸਮੇਂ ਕਈ ਵਾਰੀ ਇਸ ਅਦਭੁਤ ਰਸ ਨੂੰ ਚਖਿਆ ਰਵ ਯਾ ਇਕ ਹਬਸ਼ੀ ਨੂੰ ਅਫਰੀਕਾ ਦੇ ਜੰਗਲਾਂ ਤੋਂ ਫੜਕੇ ਪਰਸ ਜੇਹੀ ਜਗਾ ਦੇ ਸ਼ਸ਼ ਮਹਲਾਂ ਵਿਚ ਲੈ ਜਾਇਆ ਜਾਏ, ' ਉਸ ਤੇ ਜੋ ਦਿਸ਼ਾ ਇਕ ਵਾਰ ਹੈਰਾਨਗੀ ਦੀ ਆਵੇਗੀ, ਜਿਸ ਕਰ ਕੇ ਉਸ ਦੀ ਬਾਣੀ ਬੰਦ, ਅੱਖਾਂ ਖੁਲੀਆਂ, ਮਨ ਚ ਕਿਤ ਜਾਵ, ਐਸੀ ਦਿਸ਼ਾ ਦਾ ਨਰੁ ਪਣ ਕਰਨਾ, ਕਵਿਤਾ ਵਿਚ "ਭੁਤ ਰਸ ਅਖਾਂਦਾ ਹੈ । ਵਨਗੀ ਇਸ ਦੀ ਪੰਜਾਬੀ ਵਿਚ ੧੧ ਮਿਲਦੀ ਹੈ ਅਰ ਇਸ ਰਸ ਦਾ ਵਾਕਾਂ ਵਿਚ ਦੱਸਨਾ ਵੀ ਔਖਾ ਹੈ, ਵਨ ਗਿਆਨ ਖਤ ਮਹਿ ਗਿਆਨ ਪ੍ਰਚੰਡੁ ॥ ਤਿਥੈ ਨਾਦ ਬਿਨੋਦ ਕੋਡ ਅਨੰਦ ॥ ਸਰਮ ਖੰਡ ਕੀ ਬਾਣੀ ਰੂਪੁ } 3ਥੇ ਘਾੜਤ ਘੜੀਐ ਬਹੁਤ ਅਨ੫ ॥ ਤਾ ਕੀਆ ਗਲਾ ਕਥੀਆ ਨਾ ਜਾਹ ! ਜੇ ਕੋ ਕਹੈ ਪਿਛੈ ਪਛੁਤਾਇ ॥ 13ਥੇ ਘੜੀਐ ਸਰਤ ਤ ਮਨਿ ਬੁਧਿ ॥ ਤਿਥੈ ਘੜਐ ਸੂਰਾ ਸਿਧਾ ਕੀ ਸੁਧਿ ॥੩੬ ! (ਗੁਰੂ ਨਾਨਕ ਕੁਝ ਉਡਨ ਦੇ ਬਾਦ ਆਇਆ ਲੋਕ । -੫੫