ਪੰਨਾ:ਕੋਇਲ ਕੂ.pdf/63

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਸਰ -- ਯਾ ਇਜ਼ਹਾਰ ਵਾਕਫ਼ੀਅਤ ਢੰਡੋ ਤੋਂ ਜ਼ਰਾ ਨਹੀਂ , ਏਸੇ ਗਲ ਦੀ ਪੁਸ਼ਟੀ ਮੌਲਾਨਾਂ “ ਹਾਲੀ' ਕਰਦੇ ਹਨ, ਉਹ ਆਪਨ ਦੀਵਾਨ ਦੇ ਦੀਬਾਰੇ ਵਿਚ ਲਿਖਦੇ ਹਨ, “ਯਹ ਸੱਚ ਹੈ ੧ ਮਾ 1 ਸ਼ਾਇਰੀ ਖਲਾਫ਼ਏ · ਅਬਾਸੀਆਂ ਕੋ ਜ਼ਮਾਨ ਕਰ ਆਜ ਤਕ ਝੂਠ ਔਰ ਮਬਾਲਗ਼ਾ ਬਾਬਰ ਤਕੀ ਕਰਤਾ ਚਲਾ "ਇਆ ਹੈ ਔਰ ਸ਼ਾਇਰ ਕੇ ਏ ਝੂਠ ਬੋਲਨਾ ਸਿਰਫ ਜਾਇਜ਼ ਨਹ ਰਖਾ ਗਿਆ ਬਲ 'ਕ ਉਸਕੀ ਸ਼ਾਇਰੀ ਕਾ ਜ਼ੇਵਰ ਸਮਝਾ ਗਿਆ ਹੈ ? ਨ) מש משק ਇਹ ਤੇ ਜੇ ਉਰਦੂ ਸ਼ਾਇਰੀ ਦਾ ਫੋਟੋ, ਇਕ ਵੱਡੇ ਧਿਧ ਉਰਦੂ ਦੇ ਕਵੀ ਤੇ ਲਿਖਾਰੀ ਦੀ ਲਖਣੀ ਤੇ ਸਚਾਈ ਤੇ ਮੂਲੋਂ ਈ ਉਰਦੂ ਦੀ ਕਵਿਤਾ ਵਿਚੋਂ ਜਾ ਚੁਕੀ । ਹਾਲੀ ਜੀ ਫੇਰ ਲਿਖਦੇ ਹੈਨ-“ਦੁਸਰੀ ਨਿਹਾਇਤ ਜ਼ਰੂਰੀ ਬਾਤ ਸੋਹ ਹੈ ਕਿ ਸ਼ੇਅਰ ਮੇਂ ਜਹਾ ਤਕ ਮੁਮਕਨ ਹੋ ਹਕੀਕਤ ਔਰ ਅਤੇ ਕਾ ਸਰ ਰਿਸ਼ ਤਾ ਹਾਥ ਸੇ ਦੇਨਾ ਨਹੀਂ ਚਾਹਏ ॥ ਉਰਦੂ ਕਵਿਤਾ ਵਿਚ ਸਭ ਤੋਂ ਪ੍ਰਧਾਨ ਗਜ਼ਲ ਹੈ । ਸਾਰੇ ਦੀ ਦੀਵਨ ਗਜ਼ਲਾਂ ਦੇ ਹੀ ਭਰੇ ਪਏ ਹੈਨ ਅਰ ਏਹ ਗਜ਼ਲ ਕੀ ਇਕ ਇਸ਼ਕੀਆਂ ਮਜ਼ ਮਨਾਂ ਦੀ ਪੁੜੀ, ਜਿਸ ਵਿਚ ਮਜ਼ ਮੂਨ ਦੀ ਰਸਤਾ ਨਹੀਂ। ਇਕ ਬੈਂਤ ਕਬਰ ਤੇ ਫੁੱਲ ਚੜ੍ਹ' ਦਾ ਹੈ ਤੇ ਦੂਜਾ ਬਿਰਹਾ' ਕਦੀ ਦੇ ਸੱਪ ਲੜਦਾ ਹੈ । ਕਦੀ ਮੇਲ ਕਦੀ ਬ ਦਾ ਆਨ, ਕਦੀ ਯਾਰ ਦਾ ਸੈਨਤ ਨਾਲ ਬੁਲਾਨਾ । ਗਲ ਕੀ ਇਕ ਗਜ਼ਲ ਵਿਚ ਸੌ ਮਜ਼ਮੂਨ, ਖਿਚੜੀ ਬਨਾਈ ਸਵਾਦਲੀ, ਚਾਹੇ ਕਵਿਤਾ ਦੀ ਰੀਤੀ ਦਾ ਲਹੂ ਵੀਟਿਆ, ਨਵਾ ਨਖਰਾ ਕਰ ਵਖਾਇਆ ਅਰ ਗਜ਼ਲ ਦੇ ਅਸਲੀ ਅਰਥ vਨ, ਭੂਮਤਾਂ ਦੀਆਂ ਗਲਾਂ । ਇਸ ਵਿਚ ਸ਼ਕ ਨਹੀਂ ਕਿ ਕਿਧਰੇ ਹੈ ? ਇਕ ਇਸ਼ਕੀ “ਰਕ ਬ’ ਦਾ ਆਨ ਹੋ ਪਰ ਸਵਾਦਲੇ, ਪਰ ਨਵਾਂ ਨਖਰਾਂ ਤੋਂ ਵੀ ਹਨ, ਤ੍ਰੀਮਤਾਂ -੬੧