ਪੰਨਾ:ਕੋਇਲ ਕੂ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੋ ਪਿਆਰਾ ਫਰਜ਼ੀ ਹੈ, ਤਾਂ ਕਵਿਤਾ ਕੀ ? ਜਦ ਹਾਲੀ ਜੇਹੇ ਕਵੀ ਨੇ ਏਹ ਟਪਲਾ ਖਾਦਾ ਤਾਂ ਉਰਦ ਦੇ ਚਰਨ ਕਵੀਆਂ ਦਾ ਰੱਬ ਹੀ ਰਾਖਾ, ਜਿਨਾਂ ਨੇ ਹਾਲੀ ਜੀ ਦੇ ਮੁ ਜਬ ਝੂਠ ਨੂੰ ਕਵਿਤਾ ਦਾ ਗੈਹਣਾ ਮਿਥਿਆ ਲਿਖਨ ਮੂਜਬ ੩ ਹੋਇਆ ਹੈ । ਹਾਲੀ ਜੀ ਨੇ ਇਕ ਦੋ ਹੋਰ ਥਾਂ ਵੀ ਟਪਲੇ ਖਾਦੇ ਹਨ । ਕਰ ਇਕ ਥਾਂ ਲਿਖਦੇ ਹੈਨ:- ਕਿਉਕਿ ਮਾਦਰੀ ਜ਼ਬਾਨ ਸੇ ਰ ਔਰ ਮੈਹਤਰ ਕੋਈ ਆਲਾ ਇਜ਼ਹਾਰ f੪ਆਲਾਤ ਕਾ ਹੋ ਸਕਤਾ’’ ਏਹ ਗੱਲ ਬਿਲਕੁਲ ਸਚੀ ਹੈ ਹਾਲ ਜੀ ਲਾਡ ਲ ਦੇ ਲੇਖ ਦਾਰਾ ਅਪਨੇ ਖਿਆਲ ਦੀ ਪੁਸ਼ਟੀ ਕਰਦੇ ਨੇ ਪਰ ਚਲਕੇ ਲਿਖਦੇ ਹੈਨ: ਇਸ ਕੇ (ਉਰ ਦ) ਸਿਵ ਹਿੰਦੁਸਤਾਨ ਕੀ ਜਾਮ 'ਜ਼ਿੰਦਾ ਜ਼ਬਾਨੋਂ ਮੇਂ ਬਿਲ ਫੇਲ ਕੋਈ ਜ਼ਬਾਨ ਐਸ ਨਹੀਂ ਸ ਹੋ ਜਿਸਮੇਂ ਉਰਦੁ ਕੇ ਬਰਾਬਰ ਸ਼ੇਅਰ ਕਾ ਜ਼ਖੀਰ ਮੌਜੂਦ ਸ ਲਏ ਯੇਹ ਜ਼ਿਆਦਾ ਮੁਨਾਸਬ ਮਾਲੂਮ ਹੋਤਾ ਹੈ ਕਿ ਹਮ ਵਤਨੋਂ ਮੇਂ ਜੋ ਸ਼ਖਸ ਸ਼ੇਅਰ ਕੋਹਨਾ ਅਖਤਿਆਰ ਕਰੇ ਦੂ ਹੀ ਅਪਣੇ ਖਿਆਲਾਤ ਜ਼ਾਹਰ ਕਰਨੇ ਕਾ ਆਲਾ ਹੋ, ਇਸ ਲੀਏ ਯਹ ਕਰਾਰ ਦੇ । | ਹਾਲੀ ਜੀ' ਨਿਆਏ ਦੇ ਅਸੂਲਾ ਦੀ ਜ਼ਬਾਨ ਬਨਾ ਪੋਹਲੇ ਲੇਖਾਂ ਤੇ ਚੋਂ ਤੋਂ ਢੇਰ ਭੰਡਾਰ । ਝੂਠ ਦੀਆਂ ਦੁਕਾਨਾਂ ਨਿੰਦ ਚੁਕੇ । ਦਾ ਜਹਾਨ । ਹੇ ਰੱਬ ਜੀ ! ਹਾਲੀ ਜੀ ਅਪਨੇ ਲੇਖਾਂ ਨੂੰ ਆਪੇ ਹੀ ਝਠਾਂਦੇ ਜਾਂਦੇ ਹਨ । ਦੇ ਅਸੂਲਾਂ ਦਾ ਖੁਨ ਕਰ ਦਿਤਾ। ਉਰਦੂ ਨੂੰ ਸਾਰੇ ਮੁਲਕ ਬਾਨ ਬਨਾਣ ਦੇ ਜੋਸ਼ ਵਿਚ ਮਸਤ ਹਾਲੀ ਜੀ ਨੇ ਸਭ ਅਪਨੇ ਲਖਾ ਤੇ ਚੌਕਾ ਫੇਰ ਦਿਤਾ। ਉਰਦੂ ਵਿਚ ਕਵਿਤਾ ਦਾ ਸਭ ਡਾਰ । ਹਾਂ ਜੀ ਕਾਹਦਾ ਭੰਡਾਰ, ਗਜ਼ਲਾਂ ਦੇ ਦੀਵਾਨਾਂ ਦਾ, ਅਤੇ ਦੁਕਾਨਾਂ ਦਾ, ਉਹ ਕਵਿਤਾ ਜਿਸ ਨੂੰ ਹਾਲੀ ਜੀ ਆਪ ਕ! ਏਸ ਭੰਡਾਰ ਤੇ ਏਡਾ ਮਾਨ ਕਿ ਉਰਦੁ ਦਾ ਰਾਜ ਫੈਲੇ ਹੋ ਰੱਬ ਜੀ ! ਪੱਖਪਾਤ ਦੀ ਵੀ ਹੱਦ ਲੋੜੀਏ। ਇਸ ਮਲਤ ..੬੩••