ਪੰਨਾ:ਕੋਇਲ ਕੂ.pdf/68

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਲਾਇਆ ॥ ਜ਼ਲੇਖਾਂ ਵਿਚ: ਪਲਕਾਂ ਤੀਰ, ਕਮਾਨਾਂ ਅਬਰੂ, ਦੰਦ ਚੰਬੇ ਦੀਆਂ ਕਲੀਆਂ ! ਨਾਜ਼ਕ ਬਦਨ ਸੁਰਾਹੀ ਗਰਦਨ, ਗਲੀਆਂ ਨੂੰ ਫਲੀਆਂ। ' ਰਾਹੀਂ ਵਾਰ ਗਰਦਨ, ਤੀਰ ਮਿਯਗਾਂ ਫਾਰਸੀ ਦੀਆਂ ਤਸ਼ਬੀਹਾਂ ਵਰਤੀਆਂ । ਇਸਤੋਂ ਪਿਛੇ , ਹੋਰ ਕਵੀ ਵੀ ਅਪਣੇ ਕਿfਸਿਆਂ ਵਿਚ ਫਾਰਸੀ ਤਸ਼ਬੀਹਾਂ ਤੇ ਮੁਹਾਵਰੇ ਵਰਤਦੇ ਰਹੇ ਪਰ ਮੀਆਂ ਫਜ਼ਲ ਸ਼ਾਹ ਅਰ ਮੌਲਵੀ ਗੁਲਾਮ ਰਸੂਲ ਨੇ ਤੇ ਪੰਜਾਬੀ ਕਵਿਤਾ ਨੂੰ ਫਾਰਸੀ ਦੀ ਅਜੇਹੀ ਰੰਗਨ ਚਾੜੀ ਕਿ ਅੱਜ ਤਕ ਮੁਸਲਮਾਨ ਕਵੀ ਉਸ ਦੇ ਅਸਰ ਤੋਂ ਛੁਟ ਨਹੀਂ ਸਕੇ । ਗੁਲਾਮ ਰਸੂਲ:-- ਤੇ ਉਹ ਰੁਖ ਪੁਰ ਨਰੋਂ ਸੂਰਜ ਗਿਰਦ ਜੜੇ ਆਰੇ ॥ ਤਾਰ ਦੋ 'ਜ਼ੁਲਫ ਕਨਾਰ ਪਲਮਦੇ ਪੁਰ ਪੁਰ ਗੌਹਰ ਸਾਰੇ । ਬਬ ਦੇ ਜ਼ਾਂ ਖੁਸ਼ਖੈਰ ਜ਼ਿਯਾਦਾ, ਸ਼ੀ ਤਰ ਗੁਲ ਕੋਲੋਂ ॥ ਨੋਟ -ਬੀਰੀਤ ਰ” ਵੀ ਪੰਜਾਬੀ ਵਿੱਚ ਲਿਆ ਵਾੜਿਆ ' ਵੇਲੀ ਹੋ ਕਨਾਰੇ ਉਸਕੇ ਮਾਰ । ਸ਼ਸੀ ਉਸ ਬਾਗ ਮੇਂ ਹੋ ਰਤੇ ਹੂਰ । ਨੋਟ-ਪੰਜਾਬੀ ਵਿਚ ਫਾਰਸੀ ਦੀ ਇਜ਼ਾਫ਼ਤ ਲੈ ਆਏ ॥ ਫ਼ਜ਼ਲ ਸ਼ਾਹ:- ( ਅੱਖੀ ਖੂਬ ਗਵਾਇਆ ਆਸ਼ਕਾਂ ਦਾ, ਨੀਮ ਖਾਬ ਦੋਵੇਂ dਸ ਵਾਰ ਪਿਆਰੇ । ਭਵਾਂ ਕੌਸ਼ ਕਮਾਨ ਕਿਆਨ ਆਹੇ, ਮਿਯਗਾਂ ਤੀਰ_ਸੀਨੇ ਚੀਰ ਮਾਰ ਪਿਆਰੇ । ਬਾਜ਼ੇ ਕੌਸ -੬੬