ਪੰਨਾ:ਕੋਇਲ ਕੂ.pdf/81

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੀ ਸਮੇਂ ਨਾਲ ਖਿਚੜੀ ਹੁੰਦੀ ਗਈ ॥ | ਪੰਜਾਬੀ ਦੇ ਕਿੱਸਿਆਂ ਵਿਚੋਂ ਸਭ ਤੋਂ ਪੁਰਾਣਾ ਕਿੱਸ' 'ਮਦਰ ਦੀ ਹੀਰ ਹੈ । ਜੋ ਅਕਬਰ ਪਾਤਸ਼ਾਹ ਦਾ ਰਾਜ ਭਰੂ ਸ਼ੁਰੂ ਵਿਚ ਲਿਖੀ ਗਈ । ਬੜੀ ਸੋਹਣੀ ਕਵਿਤਾ, ਹੀਰ ਤਾਂ ਸਾਡੇ ਸਾਹਮਨੇ ਝੂ ਦੀਆਂ ਜੀਉਂਦੀਆਂ ਜਾਗਦੀਆਂ ਦੇਆਂ ਨੇ ਇਕ ਹੋਰ ਪਰਾਲੇ ਕਵੀ ਹਾਫਜ਼ ਬਰਖੁਰਦਾਰ ਮਿਰਜ਼ਾ ਅ ਅ ਰੰਗਜ਼ੇਬ ਦੇ ਸਮੇਂ ਹੋਏ ਨੇ । ਏਹਨਾਂ ਦੀ ਬੋਲੀ ਹਬਾਂ ਦੇ ਸਸੀ ਪਨੂੰ ਵਿਚ ਠੇਠ । ਪਰ ਜੁਲੇਖਾਂ ਵਿਚ ਫਾਰਸੀ ਦੇ ਜ਼ੋਰ । ਵੰਨਗੀ: ਜਟੇਟੀ । ਨਾਕੇ , ਆਖੇ ਹੀਰ ਮੈਨੂੰ, ਆਖੇ ਨਾਹੀ "3 ਸਤ ਪਛਾਨੋ ਨਾਹੀਂ, ਮੈਂ ਚਾਕੇ ਨਾਲ ਚਕੇਟੀ । ੧ ਚੂਚਕ ਮਾਂ ਪਿਓ ਮੈਂਝਾ, ਮੈਂ ਕਦ ਉਹਨਾਂ ਦੀ ਬੇਟੀ । ਦਾਵਨ ਆਏ ਲਗੀ ਲੜ ਤੋਂਡੇ, ਜੇ ਪਵਾਂ ਕਬੁਲ ਜਟੇਟੀ । ਨਿਤ ਉਠ ਮਝੀ ਚਾਰੇ ॥ ਮਾਏ ਨੀ ਮੈਂ ਚਾਕ ਲਯੋ ਈ ਰਕਤ ਡੀ ਘiਉ ਨਾ ਸਕੇ, ਮਝ ਨ ਕਟੀ ਹਾਰ । ਮੰਗ, ਜੜੇ ਪੂਰੇ ਚਾਰੇ । ਭੂਰਾ ਮਲ ਨ ਦਾ ਮੂਲ ਨ ਲਗੇ ਕਦਾਈ, ਸਾਵਨ ਵਸੇ ਹਾਰੇ । {ਦਾਮੋਦਰ ਵਨਗੀ, ਮਿਰਜ਼ਾ ਸਾਹਿਬਾਂ । ਸਾਹਿਬਾਂ ਆਖਦੀ ਹੈ: " ਆਪ ਕੱਸੀ ਹੋ ਬੱਕਰੀ, ਵਡ ਭੰਨ ਕਬਾਬ ਹਜ਼ਾਰ । ਅਤੇ ਭੇਰ ਭਰ ਨੈਨ ਸੁਰਾਹੀਆਂ, ਮੈਂ ਪੀਵਾਂ ਪਨਿਹਾਰ 1 Sਰ ਭਜਨ ਚੰਗਾ ਜਿੰਦ ਥਾਂ, ਨਾਹੀਂ ਵਿਚ ਸੰਸਾਰ ॥ * ਅਗੇ ਧਰ ਕੇ ਸੱਜਨਾਂ, ਮੈਂ ਪਾਨੀ ਪੀਵਾਂ ਵਾਰ | · ਰੋੜਾ ਦਾ ਵਖੋ ਬੰਬੀਹਾ ਬੋਲ, ਦਾਮੋਦਰ ਕਵੀ ਦੇ ਹਲ ਲਈ ! -੭੯