ਪੰਨਾ:ਕੋਇਲ ਕੂ.pdf/84

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੇ । ਕਲਮਾ ਨਬੀ ਦਾ ਆਖ ਤੂੰ ਪੀਰ ਬਖਸ਼ ਜਿਸ ਨਾਮ ਲਈ ਪਵਨ ਪੂਰੀਆਂ ਨੇ । ਪੀਰ ਬਖਸ਼ ਹੁਸਨ ਜਵਾਨੀ ਤੇਰੀ ਬਖਸ਼ ਸ਼ ਜੋ ਤੁਧ ਬਖਸ਼ੀ ਹੋਈ । ਹਰ ਆਦਮ ਨੂੰ ਨੇਮਤ ਕਮਲੀ ਕਦਰ ਨਾ , ਜਾਨੇ ਕੋਈ । ਏਹ ਅਡੰਬਰ ਧਰਤੀ ਅੰਬਰ ਦੇਹੁ ਚੰਨ ਹੁਸਨ ਨਰਾਨੀ । ਲੱਖ ਅਜੇ ਹੀ ਕਰ ਦੇਖਲਾਈ ਤੋਂ ਕੁਦਰਤ ਲਾਸਾਨੀ । ਕਈ ਹਜ਼ਾਰ ਅਜੇਹਾਂ ਜਹੇ ਆਫਤੂਬੇ ਮਾਹਏ । ਇਕ ਪਲ ਵਿਚ ਕਰ ਦੇਈਂ ਪੈਦਾ ਬੇ · ਖੀਰ ਬਤਾਏ !! [ਐਹਮਦ ਯਾਰ ਦਾਲ-ਦਰਦੋਂ ਬੇ ਦਰਦ ਨਾ ਹੋ ਮੀਆਂ, ਦਰਦ ਯਾਰ ਦੇ · ਦਿਲ ਵਿੱਚ ਰੱਖੀ ਏਹ ਤਾ ਦਰਦ ਹੈ ਚੀਜ਼ ਅਜੀਬ ਭਾਈ, ਦਰਦ ਆਵੇ ਨਾ ਹਬ ਕਰੋੜੀ ਲੱਖੀ। ਇਸ ਦਰਦ ਦੀ ਸਾਰ ਹੈ ਆਸ਼ਕਾਂ ਨੂੰ, ਜੇਹੜੇ ਰਖਦੇ ਨੀ ਦਰਦ ਵਿਚ ਅੱਖੀ। ਪਿਆਰੇ ਯਾਰ ਦਾ ਦਰਦ ਨਾਂ ਰਹੇ ਛਿਪਿਆ, ਜਿਵੇਂ ਅੱਗ • ਨਾ ਛਿਪਦੀ ਵਿਚ ਕੱਖੀ। (fਪਆਰੇ ਸਾਹਿਬ ਸਿਖਾਂ ਦਾ ਰਾਜ ਤੇ ਗਇਆ ਪਰ ਕਵਿਤਾ ਦਾ ਸ਼ੌਕ ਨਾ' ਗਇਆ । ਰ ਦੇਸ ਵਿਚ ਅਮਨ ਹੋਇਆ ਤਾਂ ਕਵੀ ਆ ਪ੍ਰਗਟੇ ॥ ਫਜ਼ਲ ਸ਼ਾਹ, ਗੁਲਾਮ ਰਸੂਲ, ਹਦਾਇਤ ਉਲਾਹ, ਅਰੂੜਾ' ਰਾਇ ਆਦਿ ਨੇ ਲਾਹੌਰ ਵਿਚ ਕਵਿਤਾ' ਦਾ ਜੋਸ਼ ਰਖਿਆ । ਓਧਰ ਲੈਹੁੰਦੇ ਦੇਸ਼, ਗੁਜਰਾਤ, ਜੇਹਲਮ ਦੇ ਜ਼ਿਲਿਆਂ ਵਿਚ ਵੀ ਕਵੀ ਹੋਏ, ਜੀਕਨ ਸ਼ਮਸ਼ਦੀਨ, ਐਹਮਦ ਯਾਰ: ਦੂਜਾ । ਦੁਆ ਤੇ ਮਾਲਵੇ ਵਲ ਜੀਵਾ ਸਿੰਘ, ਭਗਵਾਨ ਸਿੰਘ, : ਕਿਸ਼ਨ . ਇਸ ਆਰਿਫ ਆਦਿ ਨੇ ਅਪਨੀ ੨ ਸੰਦਰ ਕਵਿਤਾ ਲਿਖ ਲਿਖ ਲੋਕਾਂ