ਜੀ ਪਰਚਾਏ । ਗੱਲ ਕੀ ਏਹ ਸਮਾਂ ਪੰਜਾਬੀ ਕਵਿਤਾ ਦੇ ਬੜੇ ਡੇਜ ਦਾ ਸਮਾਂ ਸੀ, ਪਰ ਏਸ ਸਮੇਂ ਪੰਜਾਬੀ ਦੀ ਰਹੀ ਖੁਹੀ ਅਪਨਿਤ ਵੀ ਦੀ ਹੈ; ਫਾਰਸੀ ਪਦਾਂ ਦੀ ਭਰਮਾਰ, ਫਾਰਸੀ ਤਸ਼ਬੀਹਾਂ ਤੇ ਰਾਵਰ ! ਇਕ ਬੈਂਤ ਪੜੋ, ਫਾਰਸੀ ਬਿਨਾ ਕੁਝ ਲਭਦਾ । ਨਾਲ ਨਾਲ ਉਰਦ ਵੀ ਪੰਜਾਬ ਵਿਚ ਵੜ ਆਈ ਸੀ ਅਰ ਨਾਨਾ ਆਜ਼ਾਦ ਦੀ ਕਿਰਪਾ ਨਾਲ ਉਰਦੁ ਮੁਸ਼ਾਇਰੇ ਸ਼ੁਰੂ ਹੋ ਗਏ ਸਨ | ਅਜ਼ਾਦ ਹੋਰਾਂ ਪੰਜਾਬੀ ਕਵੀਆਂ ਨੂੰ ਵੀ ਗਜ਼ਲ ਦਾ ਰੂਪ ਬਾ ਮੱਹਤ ਕਰ ਲੀਤੁ। ( ਏਡਾ ਅਸਰ ਹੋਇਆ ਕਿ ਪੰਜਾਬੀ ਕਵੀਆਂ ' ਲਿਖਨੀਆਂ ਵੀ ਸ਼ੁਰੂ ਕਰ ਦਿਤੀਆਂ, ਪਰ ਘੱਟ । ਨਮੂਨਾ ਗਜ਼ਲਾਂ:-- " ਦੁਖਾਂ ਦੀ ਕਾਲੀ ਰੇਨ ਆਵੇ । ਤੁਸਾਂ ਦੇ ਬਾਝ ਨਾ ਪਲ ਆਵ । ਮੇਰਾ ਬਿਰਹੋਂ ਬੀ ਹੋਇਆ ਹਾਲ ਅਬਤਰ । ਆਵ ਤੇ ਦਿਲ ਨੂੰ ਚੈਨ ਆਵੇ । ਵਿਸਾਲ ਉਸ ਸਿੱਖ ' ਹੋਵੇਗਾ ਕੀਕਰ । ਜਦ ਆਵੇ ਪਾਸ ਬਨ ਫੇਨ ਆਵ ॥ ੧ ਕਰਬਾਨ ਹਸਤੀ ਦਾ ਹੈ ਗੁਲਸ਼ਨ | ਜੋ ਆਵ ਸਚ ਕਰ ਦਾ ਵੈਨ ਆਵੇ ॥ ਬੈਂਤ ਬਾਜ਼ੀ ਹੁੰਦੀ ਰਹੀ, ਮੁਕਾਬਲੇ ਅਰ ਚੋਰ ਦੇ, · ਗਜ਼ਲ ਵਿਚ ਪੰਜਾਬੀ ਨਾਂ ਮਾਤੂ ਹੀ ਹੈ ॥ ਪੰਜਾਬੀ ਸ਼ਾਇਰ ਸ਼ਰ ਹੋ ਗਏ ਅਰ ਮਿਥੀਆਂ ਹੋਈਆਂ ਤੇ ਕਦੇ ਕਵਿਤਾ ਲਿਖ ੨ ਸਨਦੇ ਅਰ ਵਾਹ ਵਾਹ ਖਾਂਦੇ ਸਨ । ' ਹੁੰਦੀ ਰਹੀ। ਫਜ਼ਲ ਸ਼ਾਹ ਅਰ ਰੂੜੇ ਰਾਇ ਦੇ ਅਰ ਹੋਰ ਦੂਜੇ ਕਵੀਆਂ ਦੇ ਮਾਰਕੇ ਦੀ ਬੈਂਡ ਬਾਜੀ ਵੀ ਕਈਆਂ ਨੂੰ ਯਾਦ ਹੋਨੀ ਏ। ਅਜ ਕਲ ਫੇਰ ਮਥਾਇਰੇ (ਕਵੀਦਰਬਾਰ) ਸ਼ੁਰੂ ਹੋਗਏ ਹਨ ਕ ਕ ਵੀ ਹੁਣ ਖਾਸ ਮਿਥੀ ਹੋਈ ਸਮਸਿਆ (ਤਰਾਅ) ਉਡ ਤੇ ਅਨੇਕ ਕਵੀ - ੩
ਪੰਨਾ:ਕੋਇਲ ਕੂ.pdf/85
ਦਿੱਖ