ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਬਹੁ ਬੇਟੀਆਂ ਦੀਆਂ ਭੀ ਇਜ਼ ਤਾਂ ਗਵਣ ਲਗੇ, ਬੈਠ ਗਏ ਮਲ ਮਲ ਉਚੀਆਂ ਅਟਾਂ ਦੀਆਂ ! ਫਿਰੇ ਭਾਗ ਜਾਗ ਉਠੀ ਕੌਮ ਕਿਵੇਂ ਝਲ ਸਾਕੇ, ਤਾਂਹੀਂ ਖਾਲਸੇ ਨੇ ਨਨਕਾਣੇ ਜਿੰਦਾਂ ਵਾਰੀਆਂ ! (“ਗਜਰਾਜ' ਝੂਲਨਾ ਧਰਮ ਨੂੰ ਢਾਹ ਲਗੀ ਦੇਖ ਧਰਮੀਆਂ, ਠਲਣੇ ਨੂੰ ਤੁਰਤ ਕੀਤੀਆਂ ਤਿਆਰੀਆਂ । ਸ਼ਾਂਤਮਈ ਸਾਧੂਆਂ ਸੁਰਿਆਂ ਤੇ ਅੱਗੋਂ, | ਰਾਜ ਮਦ ਮਤਿਆਂ ਗੋਲੀਆਂ ਮਾਰੀਆi | ਸੀਸ ਦੀ ਫੀਸ ਦੇ ਹੋਇ ਦਾਖਲ ‘ਦੁਖੀ`, | ਦੇਸ਼ ਨੂੰ ਦੇ ਗਏ ਦੌਲਤ ਭਾਰੀਆਂ | ਘੋਲੀਆਂ, ਵਾਰੀਆਂ, ਵੀਰਨਾਂ ਤੋਂ ਜਿਨਾਂ, ਧਰਮ ਖਾਤਰ ਜਿੰਦਾ ਘੋਲੀਆਂ ਵਾਰੀਆਂ । [ਦੁਖੀ ਝਗੜੇ ਰਾਮ ਰਹੀਮ ਦੇ ਪਾ ਪਾਕੇ, ਕਾਹਨੂੰ ਭਾਰਤ ਨੂੰ ਦੁਖ ਆਚਾਰ ਦਈਏ ਜੇਹੜਾ ਮੰਦਰ’ ‘ਮਸੀਤ’ ਦਾ ਰਾਹ ਪੁਛੇ, ਦਸ ਓਸਨੂੰ ੧ਓਅੰਕਾਰ ਦਈਏ । ਓਹਦੇ ਨਾਮ ਦੀ ਯਾਦ ਜੇ ਹੋਵੇ ਕਰਨੀ, ਸਚੇ ਗੁਰੂ ਉਤੇ ਨੀਤ ਧਾਰ ਦਈਏ । ਲਏ ਪੌਹਲ ਮਰਦਾਨੇ ਦੇ ਵਾਂਗ ਐਸੀ, ਜਨਮ’ ‘ਕੁਲ ਸਭ ਆਪਨੀਤਾਰ ਦਈਏ । ਸੱਚਾ ਸੌਦਾ ਸਵੈਰਾਜ ਦਾ ਜੇਹਾ ਕਰੀਏ, - -