ਵੇਚ ਆਪਨਾ ਕੁਲ ਘਰ ਬਾਰ ਦਈਏ।
ਨਾੜਾਂ ਤਨ ਤੰਬੂਰ ਦੀਆਂ ਹੋਨ ਤਾਰਾਂ,
ਲਗੀ ਅਗ ਤੇ ਛੇੜ ਮਲਾਰ ਦਈਏ।
ਹੋਣ ਤੇਤੀ ਕ੍ਰੋੜ ਆਜ਼ਾਦ ਹਿੰਦੀ,
ਪੈਰ ਜੇਹਲਾਂ ਵਿਚ ਐਸੇ ਪਸਾਰ ਦਈਏ।
"ਬਚਫ ਅੰਮ੍ਰਿਤ ਸਵਰਾਜ ਦੇ ਮਾਰ ਛਟੇ,
ਨਿਤ ਸੜਦੀਆਂ ਹਿਕਾਂ ਨੂੰ ਨਾਚ ਦਈਏ।
("ਸ਼ਰਫ
ਖਦਰ ਤੇ ਚਰਖੇ ਦੇ ਗੀਤ, ਖਲਾਫੜ ਤੇ ਸੰਗਠਨ ਦੇ ਗੀਤ ਪਰ ਘਰ ਗਾਏ ਜਾਣ ਲਗੇ। ‘ਪਰਚੀ ਨਹੀਂ ਦੇਣੀ ਮਹਾਰਾਜ" ਦੀ ਸੁਰ ਹਰ ਇਕ ਜਲਸੇ ਵਿਚ ਗੂੰਜਣ ਲਗੀ, ਗਲ ਕੀ ਹਿੰਦੂਆਂ, ਮੁਸਲਮਾਨਾਂ ਸਾਰਿਆਂ ਨੇ ਪੰਜਾਬੀ ਦਾ ਆਸਰਾ ਲੈਕੇ ਪੁਲੀਟੀਕਲ ਚਾਰ ਕੀਤਾ।
ਅਜ ਕਲ ਪੰਜਾਬੀ ਕਵਿਤਾ ਦੀ ਰੀਨਾਇਸੈਂਸ(Renaissance) ਜਾਂ ਨਵੇਂ ਜਨਮ ਦਾ ਸਮਾਂ ਹੈ। ਪਰਾਨੀਆਂ ਗੱਲਾਂ ਛਡ ਕੇ ਜ਼ਮਾਨੇ ਦੀ ਰੀਨਾਇਸੈਂਸ-ਨਵਾਂ ਜੀਵਨ ਚਾਲ ਮਜ਼ਬ ਨਵਾਂ ਰੰਗ ਕਵਿਤਾ ਨੂੰ ਚੜਾਇਆ ਜਾਂਦਾ ਹੈ।
ਅਗੇ ਤੇ ਇਸ ਕੰਮ ਵਿਚ ਸਿੱਖ ਈ ਹਿਸਾ ਲੈਂਦੇ ਸਨ; ਪਰ ਹੁਣ ਮੁਸਲਮਾਨ ' ਤੇ ਹਿੰਦੂ ਭਰਾਵਾਂ ਨੂੰ ਅਪਨੀ ਬੋਲੀ ਦੀ ਮੱਧ ਆਈ ਹੈ।ਅਰ ਕਈ ਹਿੰਦੂ ਲਿਖਾਰੀਆਂ ਨੇ ਚੰਗੀਆਂ ਚੰਗੀਆਂ ਪੁਸਤਕਾਂ ਲਿਖੀਆਂ ਨੇ ਮੁਸਲਮਾਨਾਂ ਨੇ ਅਜੇ ਪੰਜਾਬੀ ਲਿਟ੍ਰੇਚਰ ਵਧਾਨ ਵਲ ਪਨਾ ਧਿਆਨ ਨਹੀਂ ਦਿਤਾ। ਪਰ ਉਹਨਾਂ ਦਾ ਧਿਆਨ
ਪੰਜਾਬੀ ਬੋਲੀ ਵਲ ਜ਼ਰੂਰ ਹੋ ਗਿਆ ਹੈ, ਤਾਂ ਈ ਤੇ ਯੂਨੀਵਰਸਦੀ
-44-