ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਨੇ ਪੰਜਾਬੀ ਦੇ ਇਮਤਿਹਾਨ ਉਰਦੂ ਅਖਰਾਂ ਵਿਚ ਵੀ ਕਰ ਦਿੜੇ ਨੇ।
ਨਵੇਂ ਜ਼ਮਾਨੇ ਦੀ ਰੰਙਣ ਪੰਜਾਬੀ ਕਵਿਤਾ ਵਿਚ ਆ ਰਹੀ ਏ! ਪੁਰਾਨੀ ਬੈਂਤ ਬਾਜ਼ੀ ਦਾ ਸਮਾਂ ਗਇਆ। ਹੁਣ ਬੈਂਤ' ਤੇ ਲਿਖਦੇ ਨੇ ਪਰ ਮਜ਼ਮੂਨ ਚੰਗਾ ਤੇ ਸੁਥਰਾ। ਪੰਜਾਬੀ ਕਵਿਤਾ ਦੀਆਂ ਬੋਹਰਾਂ ਵਿਚ ਵੀ ਖੁਲ ਹੋ ਗਈ ਹੈ। BlanK Verse ਸਿਰਖੰਡੀ ਛੰਦ ਨੂੰ ਭਾਈ ਵੀਰ ਸਿੰਘ ਜੀ ਨੇ ਰਾਣਾ ਸੂਰਤ ਸਿੰਘ ਵਿਚ ਅਜੇਹਾ ਨਿਭਾ ਇਆ ਕਿ ਪਛਮੀ ਲਿਖਾਰੀ ਵੇਖ ਕੇ ਵੀ ਰੀਸ ਕਰਨ ਦੀ ਚਾਹ ਕਰਨ ਨਵੇਂ ਸਮੇਂ ਨਾਲ ਪੰਜਾਬੀ ਕਵਿਤਾ ਦੇ ਸਭ ਘਾਟੇ ਪੂਰੇ ਹੋ ਰਹੇ ਹਨ। ਪੜੇ ਲਿਖੇ ਸਜਨ ਇਸ ਕੰਮ ਨੂੰ ਆਪ ਹਥ ਵਿਚ ਲੈ ਰਹੇ ਹੈਨ। ਇਸ ਕਰਕੇ ਸਾਡੀ ਆਸ ਵੀ ਵਧ ਰਹੀ ਹੈ।
--:Ο:--
੯੦