ਪੰਨਾ:ਕੋਇਲ ਕੂ.pdf/93

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧ ੴ ਸਤਿਗੁਰ ਪ੍ਰਸਾਦਿ ॥ ਦੁਜਾ ਰਸ ਪ੍ਰੇਮ ਜੰਵ ਅੱਜ ਬਾਜ਼ਾਰਾਂ ਵਿਚ ਗੈਹਮ ਗੈਹਮ ਹੈ, ਬੈਠਕਾਂ ਤੇ ਆ ਦੀਆਂ ਛੱਤ। ਵੇਖਣ ਵਾਲਿਆਂ ਨਾਲ ਭਰਪੂਰ, ਜਿੱਧਰ ਨਜਰ ਕੇ ਨੇੜ ਕੀ ਦੁ ਰ: ਸਭ ਜਗ ਮਨੁੱਖਾਂ ਨਾਲ ਭਰੀ ਵਖਾਈ | ਅੱਜ ਕੀ ਹੈ ? ਕਿਸੇ ਜਲੌ, ਚੜਾਈ ਜਾਂ ਜੰਝ ਦੀ ਉਡੀਕ ! | ਵਖੋ ਸਾਰੇ ਚੜਦੇ ਵੱਲ ਨੀਝ ਲਾਈ ਬੈਠੇ ਹਨ । ਐਹ ਉਹ ਏਹ ਕੀ ਆਖਦਾ ਹੈ ? ਢਮ ! ਛਮ !! ਦਮ !! sਈ ਲੋਕੋ । ਸਤਜਗੀ ਦਰਬਾਰ ਪ੍ਰੇਮ ਬਰਾਦਰੀ ਵਿਚ ਸਜ ਹੈ, ਹੁਣ ਪ੍ਰੇਮ ਜੰਝ ਚਲੀ ਆਉਂਦੀ ਹੈ, ਸਤ ਜਗੀ ਦਰਬਾ " ਦੀ ਸੇਵਾ ਵਿਚ ਹਾਜ਼ਰ ਹੋਕੇ ਦਰਸ਼ਨਾਂ ਦੇ ਆਨੰਦ ਲਵੇਗੀ । °° ਪੂਰਾਨੇ ਪੇਮ ਭਰੇ ਕਵੀਆਂ ਦੇ ਦਰਸ਼ਨ ਕਰਨੇ, ਤੇ ਪ੍ਰੇਮ ਦੀ ਸਤ ਝੋਲੀ ਪੈ ਜਾਏ, ਤਾਂ ਜਨਮ ਸਕਾਰਥਾ ਸਮਝਨਾਂ”। ਛਮ !! ਛਮ !! ਦਮ !! ਅਵਾਜ਼ ਆਈ । ਵਾਲੇ ਆ ਪਹੁੰਚੇ, ♥ ਇਕ ਜੱਥਾ ਸੀ,. ਲੇਮ' ਲੋ ਜੀ ਹੁਣ ਪਤਾ ਲੱਗਾ, ਕੀ ਗੱਲ ਹੈ, ਔਹ ਲੈ । ਵਾਜੇ ਦੀ ਖੇ ਆਈ । ਏਹ ਗੱਲ ਹੁੰਦੀਆਂ ਹੀ ਸਨ ਕਿ ਨਸ਼ਾਨਚੀ ਤੇ ਵਾਜੇ ਆ ਪਹੁੰਚੇ, ਓਹਨਾਂ ਦੇ ਪਿਛੇ ਕੁਝ ਪੁਰਾਣੇ ਫੈਸ਼ਨ ਦੇ ਲੋਕਾਂ ਦਾ ਜਬਾ ਸੀ, ਲੰਮੇ ਚੋਗੇ, ਵੱਡੀਆਂ ਪੱਗ ਸਲਵਾਰਾਂ ਵੀ ਭਾਰੀਆਂ, ਆ ਸਾਬਤ ਪਰ ਮੱਛਾਂ ਵਿਚੋਂ ਕਤਰੀਆਂ ਹੋਈਆਂ ਪੱਕ ਦ7 -੯੧